PunjabTop News

ਫਰੀਦਕੋਟ ਤੋਂ ‘ਆਪ’ ਵਿਧਾਇਕ ਗੁਰਦੀਤ ਸਿੰਘ ਸੇਖੋ ਦੀ ਪਾਈਲਟ ਗੱਡੀ ‘ਤੇ ਮੋਟਰਸਾਇਕਲ ਵਿਚਾਲੇ ਜ਼ਬਰਦਤ ਟੱਕਰ, 2 ਲੋਕਾਂ ਦੀ ਮੌਤ

ਫਰੀਦਕੋਟ : ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਤ ਸਿੰਘ ਸੇਖੋ ਦੀ ਪਾਈਲਟ ਗੱਡੀ ਨਾਲ ਇਕ ਮੋਟਰਸਾਇਕਲ ਦੀ ਜ਼ਬਰਦਸਤ ਟੱਕਰ ਹੋ ਗਈ ਹੈ। ਟੱਕਰ ਇਨ੍ਹੀ ਜ਼ੋਰਦਾਰ ਸੀ ਕਿ ਬਾਇਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਦਰਦਨਾਕ ਹਾਸਦਾ ਫਰੀਦਕੋਟ ਸਾਦਿਕ ਰੋਡ ਤੇ ਵਾਪਰਿਆ। ਇਸ ਹਾਦਸੇ ‘ਚ ਜਾਣ ਗਵਾਉਣ ਵਾਲੇ ਮ੍ਰਿਤਕ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਹਨ। ਹਾਦਸੇ ਤੋਂ ਬਾਅਦ ਪਾਈਲਟ ਗੱਡੀ ਦਾ ਡਰਾਇਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ।

ਹਲਾਂਕਿ ਵਿਧਾਇਕ ਗੁਰਦੀਤ ਸਿੰਘ ਸੇਖੋ ਘਟਨਾਂ ਵਾਲੇ ਸਥਾਨ ਤੇ ਪਹੁੰਚ ਗਏ ਹਨ ‘ਤੇ ਉਨ੍ਹਾਂ ਵੱਲੋਂ ਪੂਰੇ ਘਟਨਾਂਕ੍ਰਮ ਦੀ ਜਾਣਕਾਰੀ ਲਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button