InternationalBreaking NewsD5 specialNewsTop News

ਫਰਾਂਸ ਨਾਲ ਕੀਤੇ ਸਮਝੌਤੇ ਨੂੰ ਤੋੜਨਾ ਆਸਟ੍ਰੇਲੀਆ ਨੂੰ ਪਿਆ ਮਹਿੰਗਾ

ਆਸਟ੍ਰੇਲੀਆ/ਫਰਾਂਸ: ਆਸਟ੍ਰੇਲੀਆ ਨੇ ਫਰਾਂਸ ਨਾਲ ਇੱਕ ਸਮਝੌਤਾ ਕੀਤਾ ਸੀ ਜਿਸ ਨੂੰ ਆਸਟ੍ਰੇਲੀਆ ਨੇ ਤੋੜ ਦਿੱਤਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਅਤੇ ਫਰਾਂਸ ਵਿਚਾਲੇ ਪਣਡੁੱਬੀਆਂ ਖਰੀਦਣ ਨੂੰ ਲੈ ਕੇ ਸਮਝੌਤਾ ਹੋਇਆ ਸੀ। ਆਸਟ੍ਰੇਲੀਆ ਵੱਲੋਂ ਸਮਝੌਤਾ ਤੋੜਨ ‘ਤੇ ਆਸਟ੍ਰੇਲੀਆ ਫਰਾਂਸ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੋ ਗਿਆ ਹੈ।

Faridkot News : PM Modi ਨੇ ਬਾਗੋ-ਬਾਗ ਕਰਤੇ ਲੋਕ | Gurpreet Singh Kangar Join BJP | D5 Channel Punjabi

ਇਹ ਸਮਝੌਤਾ ਤੋੜਨ ਦੇ ਬਦਲੇ ਆਸਟ੍ਰੇਲੀਆ ਦੀ ਸਰਕਾਰ ਫ੍ਰਾਂਸੀਸੀ ਨੇਵਲ ਸਮੂਹ ਨੂੰ 4500 ਕਰੋੜ ਰੁਪਏ ਹਰਜਾਨੇ ਵਜੋਂ ਦੇਵੇਗੀ। ਮਿਲੀ ਜਾਣਕਾਰੀ ਮੁਤਾਬਿਕ ਆਸਟ੍ਰੇਲੀਆ ਨੇ ਸਾਲ 2021 ਵਿੱਚ ਪਣਡੁੱਬੀਆਂ ਦਾ ਬੇੜਾ ਬਣਾਉਣ ਲਈ ਫ੍ਰੈਂਚ ਨੇਵਲ ਗਰੁੱਪ ਨਾਲ ਸਮਝੌਤਾ ਕੀਤਾ ਸੀ ਜੋ ਕਿ 90 ਬਿਲੀਅਨ ਡਾਲਰ ਵਿੱਚ ਹੋਇਆ ਸੀ ਪਰ ਹੁਣ ਆਸਟ੍ਰੇਲੀਆ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਸਮਝੌਤਾ ਕਰ ਲਿਆ।

Rahul Gandhi Latest News : ਲੱਗ ਗਿਆ Congress ਦਾ ਨੰਬਰ, ਪੁਲਿਸ ਨੇ ਕਰਤੀ ਵੱਡੀ ਕਾਰਵਾਈ | D5 Channel Punjabi

ਦੱਸ ਦਈਏ ਕਿ ਆਸਟ੍ਰੇਲੀਆ ਨੇ ਪ੍ਰਮਾਣੂ ਪਣਡੁੱਬੀਆਂ ਦੇ ਲਾਲਚ ਵਿੱਚ ਫਰਾਂਸ ਨਾਲ ਸਮਝੌਤਾ ਤੋੜਿਆ ਹੈ ਅਤੇ ਆਸਟ੍ਰੇਲੀਆ ਨੇ ਪਣਡੁੱਬੀ ਦੇ ਸੌਦੇ ਨੂੰ ਇਕਤਰਫਾ ਤੋੜ ਦਿੱਤਾ। ਇਸ ਤੋਂ ਇਲਾਵਾ ਫਰਾਂਸ ਨੇ ਆਸਟ੍ਰੇਲੀਆ ਨਾਲ ਸਖ਼ਤ ਨਾਰਾਜ਼ਗੀ ਜਤਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button