Breaking NewsD5 specialNewsSportsTop News

ਫਰਾਂਸ ਦੇ Maxime Vachier-Lagrave ਤੇ ਕਜ਼ਾਕਿਸਤਾਨ ਦੀ Bibisara Assaubayeva ਨੇ ਜਿੱਤਿਆ ਸ਼ਤਰੰਜ ਦਾ ਮੁਕਾਬਲਾ

ਵਾਰਸਾ (ਪੋਲੈਂਡ): ਫਿਡੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਅੱਜ ਖਤਮ ਹੋ ਗਈ। ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਨਵੇਂ ਚੈਂਪੀਅਨ ਦੇਖਣ ਨੂੰ ਮਿਲੇ। ਮਿਲੀ ਜਾਣਕਾਰੀ ਮੁਤਾਬਿਕ ਪੁਰਸ਼ ਦੇ ਸ਼ਤਰੰਜ ਮੁਕਾਬਲੇ ਵਿੱਚ ਫਰਾਂਸ ਦੇ Maxime Vachier-Lagrave ਨੇ ਜਿੱਤ ਹਾਸਲ ਕੀਤੀ।

ਲਓ ਮਜੀਠੀਆ ਦੇ ਗਿਆ ਅਸਤੀਫ਼ਾ, ਪੰਜਾਬ ਆਉਣ ਤੋਂ ਪਹਿਲਾਂ ਮੋਦੀ ਲਈ ਵੱਡੀ ਖ਼ਬਰ || D5 Channel Punjabi

ਇਸ ਤੋਂ ਇਲਾਵਾ ਅਤੇ ਮਹਿਲਾ ਦੇ ਸ਼ਤਰੰਜ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੀ Bibisara Assaubayeva ਨੇ ਇਹ ਖਿਤਾਬ ਆਪਣੇ ਨਾਂ ਕੀਤਾ। ਪੁਰਸ਼ ਵਰਗ ਵਿੱਚ 21 ਰਾਊਂਡ ਖੇਡੇ ਗਏ, ਜਿਨ੍ਹਾਂ ਵਿਚ ਫਰਾਂਸ ਦੇ Maxime Vachier-Lagrave ਨੇ ਪਹਿਲਾ, ਪੋਲੈਂਡ ਦੇ Jan-Krzysztof Duda ਨੇ ਦੂਜਾ ਅਤੇ ਫਰਾਂਸ ਦੇ Alireza Firouzja ਨੇ ਤੀਜਾ ਸਥਾਨ ਹਾਸਲ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button