ਪੰਜਾਬ CM ਨੇ ਨਾਇਬ ਸੂਬੇਦਾਰ ਦੇ ਸ਼ਹੀਦ ਹੋਣ ‘ਤੇ ਜਤਾਇਆ ਦੁੱਖ, ਪਰਿਵਾਰ ਨੂੰ ਮਦਦ ਦਾ ਕੀਤਾ ਐਲਾਨ

ਚੰਡੀਗੜ੍ਹ : ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ 22ਵੇਂ ਪੰਜਾਬ ਵਿੱਚ ਲਾਈਨ ਆਫ ਡਿਊਟੀ ‘ਤੇ ਸੇਵਾ ਨਿਭਾ ਰਹੇ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਸ਼ਹੀਦ ਹੋਣ ‘ਤੇ ਗਹਿਰਾ ਦੁੱਖ ਜਤਾਇਆ ਅਤੇ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਵਿੱਤੀ ਸਹਾਇਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
BIG BREAKINGਅਦਾਲਤ ਦਾ ਦਿੱਲੀ ਪੁਲਿਸ ਨੂੰ ਵੱਡਾ ਝਟਕਾ !ਦੀਪ ਸਿੱਧੂ ਦੇ ਹੱਕ ‘ਚ ਫੈਸਲਾ!ਆਵੇਗਾ ਜੇਲ੍ਹ ਤੋਂ ਬਾਹਰ!
CM ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ 22ਵੇਂ ਪੰਜਾਬ ‘ਚ ਲਾਈਨ ਆਫ ਡਿਊਟੀ ‘ਤੇ ਸੇਵਾ ਨਿਭਾ ਰਹੇ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਸ਼ਹੀਦ ਹੋਣ ‘ਤੇ ਮਨ ਨੂੰ ਗਹਿਰਾ ਦੁੱਖ ਲੱਗਿਆ ਹੈ। ਮੇਰੀ ਅਰਦਾਸ ਪਰਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਹੈ।
Saddened and pained to hear of Naib Subedar Parvinder Singh of 22 Punjab who attained martyrdom in the line of duty. My thoughts & prayers are with his family. Punjab Govt will pay an ex-gratia of 50 lakhs and a job next to kin. We are all indebted to the brave martyr. pic.twitter.com/ZESLiM3LuH
— Capt.Amarinder Singh (@capt_amarinder) February 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.