Breaking NewsD5 specialIndiaNewsPoliticsPunjab

ਪੰਜਾਬ BJP ਦੇ 2 ਆਗੂ ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦਿੱਲੀ ਬਾਰਡਰਾਂ ‘ਤੇ ਲਗਾਤਾਰ ਡਟੇ ਹੋਏ ਹਨ। ਉਥੇ ਹੀ ਇਸ ‘ਚ ਪੰਜਾਬ ਭਾਜਪਾ ਦੇ 2 ਆਗੂ ਅੱਜ ਸ਼ਾਮ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਜਾਣਕਾਰੀ ਦੇ ਮੁਤਾਬਕ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਪ੍ਰਧਾਨ ਮੰਤਰੀ ਨੂੰ ਮਿਲਣਗੇ।

ਵੱਡੇ ਪੰਜਾਬੀ ਕਲਾਕਾਰ ਨੇ ਪਾਤੀ ਕੇਂਦਰ ਨੂੰ ਬਿਪਤਾ !ਦੱਸੀਆਂ ਸੰਘਰਸ਼ ਦੀਆਂ ਅੰਦਰਲੀਆਂ ਗੱਲਾਂ !

ਜਿਆਣੀ ਅਤੇ ਗਰੇਵਾਲ ਸਰਕਾਰ – ਕਿਸਾਨਾਂ ਦੇ ਵਿਚ ਸੂਤਰਧਾਰ ਬਣ ਰਹੇ ਹਨ। ਮੁਲਾਕਾਤ ਦੇ ਦੌਰਾਨ ਉਹ ਪ੍ਰਧਾਨਮੰਤਰੀ ਨੂੰ ਕਿਸਾਨਾਂ ਦੇ ਮਾਮਲੇ ਦੀ ਪੂਰੀ ਜਾਣਕਾਰੀ ਦੇਣਗੇ। ਦੱਸ ਦਈਏ ਕਿ ਸੋਮਵਾਰ ਨੂੰ ਕਿਸਾਨਾਂ ਅਤੇ ਸਰਕਾਰ ਦੇ ਵਿਚ ਹੋਈ ਗੱਲਬਾਤ ਬੇਨਤੀਜਾ ਰਹੀ। ਉਥੇ ਹੀ 8 ਜਨਵਰੀ ਨੂੰ 8ਵੇਂ ਦੌਰ ਦੀ ਗੱਲ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button