ਪੰਜਾਬ ਸਰਕਾਰ ਹੈਲਥ ਕੇਅਰ ਵਰਕਰਾਂ ਨੂੰ ਲੈ ਕੇ ਹੋਈ ਸਖ਼ਤ, ਜਾਰੀ ਕੀਤੇ ਨਵੇਂ ਆਦੇਸ਼
ਪਟਿਆਲਾ : ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਹੈਲਥ ਕੇਅਰ ਵਰਕਰਾਂ ਨੂੰ ਲੈ ਕੇ ਸਖ਼ਤ ਹੁੰਦੀ ਵਿਖਾਈ ਦੇ ਰਹੀ ਹੈ। ਸਰਕਾਰ ਨੇ ਹੁਣ ਨਵੇਂ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਹੈਲਥ ਕੇਅਰ ਵਰਕਰਾਂ ਨੇ ਹੁਣ ਤੱਕ ਕੋਰੋਨਾ ਦੀ ਪਹਿਲੀ ਵੈਕਸੀਨ ਨਹੀਂ ਲਈ ਉਹ 25 ਫਰਵਰੀ ਤੱਕ ਲੈ ਸਕਦੇ ਹਨ।
ਸੁਪਰੀਮ ਕੋਰਟ ਦੇ ਵਕੀਲ ਦੀ ਕਿਸਾਨਾਂ ਨੂੰ ਸਪੋਟ!ਖੇਤੀ ਕਾਨੂੰਨਾਂ ਦਾ ਕੱਢ ਲਿਆਇਆ ਅਜਿਹੇ ਸਬੂਤ!
ਜੋ ਹੇਲਥ ਕੇਅਰ ਵਰਕਰ ਵੈਕਸੀਨੇਸ਼ਨ ਨਹੀਂ ਲਗਵਾਏਗਾ ਜੇਕਰ ਭਵਿੱਖ ‘ਚ ਉਸਨੂੰ ਕੋਰੋਨਾ ਹੁੰਦਾ ਹੈ ਤਾਂ ਉਸਦਾ ਸਾਰਾ ਖਰਚਾ ਉਹ ਖੁਦ ਚੁੱਕੇਗਾ ਅਤੇ quarantine ਪੀਰੀਅਡ ‘ਚ ਮਿਲਣ ਵਾਲੀ ਛੁੱਟੀ ਦੇ ਵੀ ਪੈਸੇ ਕੱਟੇ ਜਾਣਗੇ। ਇਸ ਲਈ ਸਾਰੇ ਕਰਮਚਾਰੀਆਂ ਨੂੰ ਸਮੇਂ ਤੇ ਕੋਰੋਨਾ ਵਾਇਰਸ ਵੈਕਸੀਨ ਲੈਣ ਦੇ ਆਦੇਸ਼ ਦਿੱਤੇ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.