Breaking NewsD5 specialNewsPunjabTop News

ਪੰਜਾਬ ਵਿਧਾਨ ਸਭਾ ‘ਚ 2 Private University ਬਾਰੇ ਲਈ ਜਾਵੇਗੀ ਰਾਏ

ਚੰਡੀਗੜ੍ਹ:2 ਪ੍ਰਾਈਵੇਟ ਯੂਨੀਵਰਸਿਟੀਆਂ ਸਬੰਧੀ ਪੰਜਾਬ ਵਿਧਾਨ ਸਭਾ ‘ਚ ਰਾਏ ਲਈ ਜਾਵੇਗੀ।

ਬੀਜੇਪੀ ਦੀਆਂ ਹਿੱਲੀਆਂ ਜੜਾਂ, ਡਰਿਆ ਮੋਦੀ! ਲਿਆ ਕਾਨੂੰਨਾਂ ‘ਤੇ ਵੱਡਾ ਫੈਸਲਾ? D5 Channel Punjabi

ਇਸ ਤੋਂ ਇਲਾਵਾ ਪੰਜਾਬ ਰਾਈਟ ਟੂ ਬਿਜ਼ਨਸ ਸੋਧ ਬਿੱਲ, ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ ਸੋਧ ਬਿੱਲ, ਪੰਜਾਬ ਆਫੀਸ਼ੀਅਲ ਲੈਂਗੂਏਜ ਬਿੱਲ, ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੂਏਜ ਬਿੱਲ, ਪੰਜਾਬ ਐਫੀਲੀਏਟਿਡ ਕਾਲਜ ਸਕਿਓਰਿਟੀ ਆਫ ਸਰਵਿਸ ਅਮੈਂਡਮੈਂਟ ਬਿੱਲ, ਪੰਜਾਬ 1 ਟਾਈਮ ਸੈਟਲਮੈਂਟ ਆਫ ਪ੍ਰਾਪਰਟੀ ਉਲੰਘਣਾ ਬਿੱਲ’ਤੇ ਵੀ ਚਰਚਾ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button