Press ReleasePunjabTop News

ਪੰਜਾਬ ਰਾਜ ਰਿਜਰਵੇਸ਼ਨ ਐਕਟ 2006 ਲਾਗੂ ਕਰਨ ਹਿੱਤ ਬਹੁਜਨ ਸਮਾਜ ਪਾਰਟੀ ਵਫ਼ਦ ਗਵਰਨਰ ਨੂੰ ਮਿਲਿਆ

ਗੜ੍ਹੀ ਦੀ ਅਗਵਾਈ ਵਿੱਚ ਦਿੱਤਾ ਮੈਮੋਰੰਡਮ

ਚੰਡੀਗੜ੍ਹ :  ਬਹੁਜਨ ਸਮਾਜ ਪਾਰਟੀ ਦੇ ਵਫਦ ਨੇ ਅੱਜ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਪੰਜਾਬ ਰਾਜ ਗਰਵਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ ਗੜ੍ਹੀ ਨੇ ਵਿਸਥਾਰ ਨਾਲ ਗਵਰਨਰ ਸਾਹਿਬ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ ਤੇ ਘੱਟ ਗਿਣਤੀਆਂ ਵਰਗ ਦੇ ਸੰਵਿਧਾਨਿਕ ਅਧਿਕਾਰਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ।

Rajya Sabha ’ਚ Harbhajan ਨੇ ਕੱਢੇ ਚਿੱਬ! ਸਿੱਖ ਵਿਰੋਧੀਆਂ ਦੀ ਠੋਕੀ ਮੰਜੀ! ਸੁਣਕੇ BJP ਵਾਲੇ ਵੀ ਹੋਏ ਸੁੰਨ!

ਜਿਸ ਤਹਿਤ 178 ਲਾਅ ਅਫਸਰਾਂ ਦੀਆਂ ਪੋਸਟਾਂ, ਪੰਜਾਬ ਸਰਕਾਰ ਨੇ ਬਹੁਜਨ ਸਮਾਜ ਲਈ ਅਸਮਰੱਥ ਤੇ ਅ-ਕਾਰਜਕੁਸ਼ਲ ਸਬਦ ਦੀ ਵਰਤੋਂ, ਮੁਹੱਲਾ ਕਲੀਨਿਕ ਵਿਚ ਰਾਖਵਾਂਕਰਨ, ਮੰਡਲ ਕਮਿਸ਼ਨ ਰਿਪੋਰਟ, ਪੰਚਾਇਤੀ ਜਮੀਨਾਂ ਵਿਚ ਇਕ ਤਿਹਾਈ ਹਿੱਸਾ, ਪੰਜਾਬ ਪੁਲਿਸ ਦੀ ਮੈਰਿਟ ਸੂਚੀ ਵਿਚ ਆਏ ਦਲਿਤ ਵਿਦਿਆਰਥੀਆਂ ਦੀ ਅਣਦੇਖੀ, 85ਵੀ ਸੰਵਿਧਾਨਿਕ ਸੋਧ, ਕੱਚੇ ਮੁਲਾਜ਼ਿਮ ਪੱਕੇ ਕਰਨ ਸਬੰਧੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਹਿਤ, ਬੈਕਲਾਗ ਭਰਤੀ ਆਦਿ ਹਰ ਬਸਪਾ ਨੇ 14ਜੁਲਾਈ ਨੂੰ ਸਾਰੇ ਪੰਜਾਬ ਦੇ 23 ਜ਼ਿਲ੍ਹਿਆ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਵੀ ਗਵਰਨਰ ਸਾਹਿਬ ਨੂੰ ਭੇਜੇ ਸਨ। ਅੱਜ ਚਾਰ ਮੈਂਬਰੀ ਵਫਦ ਭੇਂਟ ਕਰੇਗਾ, ਜਿਸ ਵਿਚ ਬਸਪਾ ਦੇ ਇਕਲੌਤੇ ਵਿਧਾਇਕ ਡਾ ਨੱਛਤਰ ਪਾਲ, ਸ਼੍ਰੀ ਅਜੀਤ ਸਿੰਘ ਭੈਣੀ, ਸ਼੍ਰੀ ਲਾਲ ਸਿੰਘ ਸੁਲਹਾਣੀ ਸ਼ਾਮਿਲ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button