ਪੰਜਾਬ ਦੇ ਸਾਬਕਾ ਮੁੱਖ ਸਕੱਤਰ YS Ratra ਦੀ ਮੌਤ ‘ਤੇ CM ਕੈਪਟਨ ਨੇ ਜਤਾਇਆ ਸੋਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਬਕਾ ਮੁੱਖ ਸਕੱਤਰ YS Ratra ਦੀ ਮੌਤ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਹੈ ਕਿ ਮੇਰੇ ਸਾਬਕਾ ਸਾਥੀ ਅਤੇ ਸਾਬਕਾ ਮੁੱਖ ਸਕੱਤਰ YS Ratra ਜੀ ਨੂੰ ਗੁਆਉਣ ਦਾ ਦੁੱਖ। ਉਹ ਇਕ ਸਮਰੱਥ ਸਿਵਲ ਸੇਵਕ ਅਤੇ ਇੱਕ ਚੰਗੇ ਵਿਅਕਤੀ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਬਹੁਤ ਯੋਗਦਾਨ ਦਿੱਤਾ। ਦੁੱਖ ਦੀ ਇਸ ਘੜੀ ਵਿੱਚ ਮੇਰੀ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।
Saddened to lose my former colleague & former Chief Secretary YS Ratra Ji. He was a competent civil servant and a fine gentleman who contributed a lot to Punjab. My prayers are with his family in this hour of grief. May he rest in peace.
— Capt.Amarinder Singh (@capt_amarinder) April 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.