ਪੰਜਾਬ ਦੇ ਸਹਿ ਇੰਚਾਰਜ Raghav Chadha ਨੇ Bhagwant Mann ਨਾਲ ਸ਼ੇਅਰ ਕੀਤੀ ਫੋਟੋ, ‘ਇਤਿਹਾਸ ‘ਚ ਅੱਜ ਮਹੱਤਵਪੂਰਣ ਦਿਨ’

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ‘ਤੇ ਭਗਵੰਤ ਮਾਨ ਅੱਜ ਖਟਕੜ ਕਲਾਂ ‘ਚ ਸਹੁੰ ਚੁੱਕਣਗੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਉਥੇ ਹੀ ਇਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਭਗਵੰਤ ਮਾਨ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਦੋਵੇਂ ਨੇਤਾਵਾਂ ਨੇ ਪੀਲੀ ਪੱਗ ਬੰਨੀ ਹੋਈ ਹੈ।
ਕਿਸਾਨਾਂ ਦੇ ਪ੍ਰਧਾਨ ਦਾ ਐਲਾਨ ਤਿਆਰ ਹੋਏ ਕਿਸਾਨ, ਫਿਰ ਕੱਢ ਲਏ ਟਰੈਕਟਰ, ਲੱਗੇਗਾ ਮੋਰਚਾ!
ਰਾਘਵ ਚੱਢਾ ਨੇ ਟਵੀਟ ਕਰ ਕਿਹਾ ਕਿ ਅੱਜ ਪੰਜਾਬ ਦੇ ਇਤਿਹਾਸ ‘ਚ ਇੱਕ ਮਹੱਤਵਪੂਰਣ ਦਿਨ ਹੈ ਕਿਉਂਕਿ 3 ਕਰੋੜ ਪੰਜਾਬੀਆਂ ਨੂੰ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਦੇ ਰੂਪ ‘ਚ ਸਹੁੰ ਚੁਕਾਈ ਜਾਵੇਗੀ। ਇਸ ਭ੍ਰਿਸ਼ਟ ਵਿਵਸਥਾ ਨੂੰ ਬਦਲਣ, ਸ਼ਹੀਦ – ਏ – ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕੀ ਜਾਵੇਗੀ।
Today marks an important day in the history of Punjab as 3 crore Punjabis will together be sworn in as Chief Minister along with @BhagwantMann. Oath to change this corrupt system & to fulfill dreams of Shaheed-E-Azam Bhagat Singh & Babasaheb Ambedkar
Ajj ton har Punjabi CM houga pic.twitter.com/lCPA2gUCJ2
— Raghav Chadha (@raghav_chadha) March 16, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.