Breaking NewsPunjabTop News
ਪੰਜਾਬ ਦੇ ਮੰਤਰੀਆਂ ਦੇ ਮਹਿਕਮੇ ਬਦਲੇ
ਚੰਡੀਗੜ੍ਹ, 15 ਮਾਰਚ 2023 – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਦੇ ਮਹਿਕਮਿਆਂ ‘ਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਵੱਲੋਂ ਆਪਣੇ 6 ਮੰਤਰੀਆਂ ਦੇ ਮਹਿਕਮਿਆਂ ‘ਚ ਬਦਲਾਅ ਕੀਤਾ ਗਿਆ ਹੈ। ਅਮਨ ਅਰੋੜਾ ਤੋਂ ਹਾਊਸਿੰਗ ਤੇ ਲੋਕ ਸੰਪਰਕ ਵਿਭਾਗ ਵਾਪਿਸ ਲਿਆ ਅਤੇ ਚੇਤਨ ਸਿੰਘ ਜੌੜਾਮਾਜਰਾ ਬਣੇ ਲੋਕ ਸੰਪਰਕ ਮੰਤਰੀ। ਇਸ ਤੋਂ ਬਿਨਾ ਮਾਨ ਨੇ ਆਪਣੇ ਕੋਲ ਮਕਾਨ ਉਸਾਰੀ ਵਿਭਾਗ ਰੱਖਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.