Breaking NewsD5 specialIndiaNewsPunjab

Breaking-ਡੇਰਾ ਮੁਖੀ ਦੀ ਮੌਤ ਕਾਰਨ ਸੋਗ ਦੀ ਲਹਿਰ, ਪ੍ਰੇਮੀਆਂ ਨੇ ਘੱਤੀਆਂ ਡੇਰੇ ਵੱਲ ਵਹੀਰਾਂ

ਨੂਰਪੁਰ ਬੇਦੀ : ਇਸ ਵੇਲੇ ਵੱਡੀ ਖ਼ਬਰ ਭਨਿਆਰਾ ਤੋਂ ਆ ਰਹਿ ਹੈ। ਜਿੱਥੇ ਧਰਮਕਲਾਂ ਅਸਥਾਨ ਡੇਰਾ ਭਨਿਆਰਾ ਵਾਲੇ ਦੇ ਮੁਖੀ ਬਾਬਾ ਪਿਆਰਾ ਸਿੰਘ ਜੀ ਦੇ ਦਿਹਾਂਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਤੜਕਸਾਰ ਉਨ੍ਹਾਂ ਦੀ ਛਾਤੀ ‘ਚ ਦਰਦ ਹੋਇਆ ਜਿਸਨੂੰ ਇਲਾਜ਼ ਨੂੰ ਦੇ ਲਈ ਮੋਹਾਲੀ ਦੇ ਮੈਕਸ ਹਸਪਤਾਲ ਲਿਜ਼ਾਇਆ ਜਾ ਰਿਹਾ ਸੀ।

Breaking-Punjab ਦੇ ਇਸ ਵੱਡੇ ਡੇਰੇ ਦੇ ਮੁਖੀ ਦੀ ਮੌਤ

ਜਿਸ ਦੌਰਾਨ ਉਨ੍ਹਾਂ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਦੱਸ ਦਈਏ ਕਿ ਉਨ੍ਹਾਂ ਦੀ ਉਮਰ ਤਕਰੀਬਨ 62 ਸਾਲ ਸੀ। ਇਸ ਦੁਖਦ ਸਮਾਚਾਰ ਨਾਲ ਉਨ੍ਹਾਂ ਦੀਆਂ ਸੰਗਤਾਂ ‘ਚ ਦੁੱਖ ਦੀ ਲਹਿਰ ਛਾ ਗਈ। ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ-ਨਾਲ ਉਹ ਬੇਜ਼ੁਬਾਨ ਜੀਵ-ਜੰਤੂਆਂ ਦੀ ਵੀ ਸੇਵਾ ਕਰਦੇ ਸਨ।

Sukhjinder Randhawa ਦੀ ਵਾਇਰਲ ਵੀਡੀਓ ‘ਤੇ, ਸਾਥੀ ਮੰਤਰੀ ਦਾ ਵੱਡਾ ਬਿਆਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button