D5 specialPunjab

ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ 9 ਹੋਰ ਜੱਜ, ਰਾਸ਼ਟਰਪਤੀ ਨੂੰ ਭੇਜੀ ਜਾਵੇਗੀ ਸੂਚੀ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਜਲਦੀ ਹੀ ਹੋਰ ਜੱਜ ਮਿਲਣਗੇ। ਸੁਪਰੀਮ ਕੋਰਟ ਕਲੇਜ਼ੀਅਮ ਦੀ ਸੋਮਵਾਰ ਨੂੰ ਹੋਈ ਬੈਠਕ ‘ਚ 9 ਜੂਡੀਸ਼ੀਅਲ ਅਫ਼ਸਰਾਂ ਨੂੰ ਜੱਜ ਬਣਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ।

ਭਾਜਪਾ ਦੀ ਸਿਆਸਤ ’ਚ ਧਮਾਕਾ! ਕੈਪਟਨ ਨੂੰ ਵੱਡਾ ਅਹੁਦਾ? ਸ਼ਾਹ ਤੇ ਕੈਪਟਨ ਦੀ ਬੰਦ ਕਮਰਾ ਮੁਲਾਕਾਤ

ਸੂਚੀ ‘ਚ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰੀਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੇਵਣ, ਸੁਖਵਿੰਦਰ ਕੌਰ, ਸੰਜੀਵ ਬੇਰੀ ਤੇ ਵਿਕਰਮ ਅਗਰਵਾਲ ਦਾ ਨਾਮ ਸ਼ਾਮਲ ਹੈ। ਇਹ ਸੂਚੀ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੀ ਜਾਵੇਗੀ, ਜਿੱਥੋਂ ਫਾਈਨਲ ਹੋਣ ਤੋਂ ਬਾਅਦ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button