IndiaPunjabTop News

ਪੰਜਾਬ ਤੇ ਹਰਿਆਣਾ ਵਿਚਕਾਰ ਚੱਲ ਰਹੇ SYL ਦੇ ਮੁੱਦੇ ਤੇ ਅਹਿੰਮ ਸੁਣਵਾਈ ਅੱਜ

ਨਵੀਂ ਦਿੱਲੀ : ਸੁਪਰੀਮ ਕੋਰਟ ‘ਚ ਅੱਜ SYL ਨੂੰ ਲੈ ਕੇ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਇਹ ਸੁਣਵਾਈ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਕਰੇਗੀ।। ਪੰਜਾਬ ਅਤੇ ਹਰਿਆਣਾ ਵਿਚਕਾਰ ਗੱਲਬਾਤ ਤੋਂ ਬਾਅਦ ਕੋਈ ਨਤੀਜਾ ਨਾ ਨਿਕਲਣ ‘ਤੇ ਹਰਿਆਣਾ ਨੇ ਸੁਪਰੀਮ ਕੋਰਟ ਨੂੰ ਹੱਲ ਕੱਢਣ ਦੀ ਅਪੀਲ ਕੀਤੀ ਸੀ। ਪਿਛਲੀ ਸੁਣਵਾਈ ‘ਤੇ ਹਰਿਆਣਾ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਸੀ।

ਜੇਲ੍ਹ ‘ਚ ਬੈਠੇ Lawrence Bishnoi ਦਾ ਨਵਾਂ ਵੀਡੀਓ, ਖੁੱਲ੍ਹੇ ਗੁੱਝੇ ਭੇਤ, ਪੁਲਿਸ ਦੇ ਫੁੱਲੇ ਹੱਥ-ਪੈਰ

ਉਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਹੀ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਕੋਲ ਇਕ ਬੁੰਦ ਵੀ ਫਾਲਤੂ ਪਾਣੀ ਨਹੀਂ ਹੈ ਹਰਿਆਣਾ ਨੂੰ ਦੇਣ ਲਈ। CM ਮਾਨ ਅਕਸਰਨ ਇੰਟਰਵਿਊ ‘ਚ ਕਹਿੰਦੇ ਨਜ਼ਰ ਆਊਦੇ ਹਨ ਕਿ SYL (ਸਤਲੁਜ ਯਮੁਣਾ ਲਿੰਕ) ਦੀ ਥਾਂ ਤੁਸੀ YSL (ਯਮੁਣਾ ਸਤਲੁਜ ਲਿੰਕ) ਬਣਾ ਦਿਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button