ਪੰਜਾਬ ‘ਚ Weekly Lockdown ਦਾ ਕੋਈ ਵਿਚਾਰ ਨਹੀਂ : ਸਿੱਧੂ
ਚੰਡੀਗੜ੍ਹ : ਪੰਜਾਬ ‘ਚ ਵੱਧਦੇ ਕੋਵਿਡ ਸੰਕਰਮਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਕਈ ਸਖਤ ਕਦਮ ਚੁੱਕੇ ਹਨ ਪਰ ਫਿਲਹਾਲ ਸੂਬੇ ‘ਚ ਹਫ਼ਤਾਵਾਰੀ ਲਾਕਡਾਊਨ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ।
ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ,ਸਰਕਾਰ ਗੱਲਬਾਤ ਕਰਨ ਨੂੰ ਤਿਆਰ,ਅੰਦੋਲਨ ਹੋਵੇਗਾ ਖ਼ਤਮ?
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ‘ਚ ਕੋਵਿਡ ਸੰਕਰਮਣ ਦੇ ਮਾਮਲੇ ਵਧਣ ਨਾਲ ਸਰਕਾਰ ਨੇ ਮਾਹਿਰ ਕਮੇਟੀ ਦੀ ਸਲਾਹ ‘ਤੇ ਹਰ ਉਹ ਕਦਮ ਚੁੱਕਿਆ ਹੈ।
ਕਿਸਾਨੀ ਅੰਦੋਲਨ ’ਤੇ ਲਿਖਤੀ ਕਿਤਾਬ,ਪੜੋ ਸੰਘਰਸ਼ ਦੀ ਹਰ ਇੱਕ ਗੱਲ!
ਜਿਸਦੇ ਨਾਲ ਇਸ ਸੰਕਰਮਣ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਪਰ ਕਮੇਟੀ ਨੇ ਅਜੇ ਲਾਕਡਾਊਨ ਜਿਹੇ ਕੋਈ ਸੰਕੇਤ ਨਹੀਂ ਦਿੱਤੇ। ਇਸ ਲਈ ਸਰਕਾਰ ਨੇ ਇਸ ਬਾਰੇ ‘ਚ ਕੋਈ ਵਿਚਾਰ ਨਹੀਂ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.