Breaking NewsD5 specialNewsPoliticsPunjab

ਪੰਜਾਬ ‘ਚ 4 IAS, 14 IPS ਅਤੇ 10 PCS ਅਫਸਰਾਂ ਦਾ ਤਬਾਦਲਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੁੱਧਵਾਰ ਦੇਰ ਰਾਤ ਚਾਰ ਆਈਏਐਸ,14 ਆਈਪੀਐਸ, 10 ਪੀਸੀਐਸ ਅਤੇ ਚਾਰ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਆਈਏਐਸ ਅਧਿਕਾਰੀਆਂ ‘ਚ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ ਦੀ ਚੀਫ ਐਡਮਿਨੀਸਟ੍ਰੇਟ ਤਨੁ ਕਸ਼ਅੱਪ ਨੂੰ ਚੀਫ ਐਡਮਿਨੀਸਟ੍ਰੇਟ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਮੋਹਾਲੀ ਦਾ ਅਤਿਰਿਕਤ ਚਾਰਜ ਸੌਂਪਿਆ ਗਿਆ ਹੈ। ਜਦੋਂ ਕਿ 14 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ‘ਚ ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਸੀਏਡੀ ਦੇ ਨਾਲ ਹੀ ਏਡੀਜੀਪੀ ਆਈਵੀਸੀ ਦਾ ਚਾਰਜ ਵੀ ਸੌਂਪਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button