Breaking NewsD5 specialNewsPunjabTop News

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ, ਅਗਲੇ 3 ਦਿਨ ਹੋ ਸਕਦੀ ਹੈ ਭਾਰੀ ਬਾਰਿਸ਼

ਚੰਡੀਗੜ੍ਹ : ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਗਰਮੀ ਸਿਖਰ ‘ਤੇ ਹੈ। ਹਿਊਮਸ ਅਤੇ ਗਰਮ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਹੈ। ਉਥੇ ਹੀ ਇਸ ‘ਚ ਹੁਣ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ ਇੰਡੀਆ ਮੈਟਰੋਲਾਜ਼ੀਕਲ ਡਿਪਾਰਟਮੈਂਟ (ਆਈਐਮਡੀ) ਚੰਡੀਗੜ੍ਹ ਅਨੁਸਾਰ 19 ਤੋਂ 21 ਅਗਸਤ ਤੱਕ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ।

BIG NEWS ਕਿਸਾਨਾਂ ਨੇ ਘੇਰੀ ਸੁਖਬੀਰ ਬਾਦਲ ਦੀ ਗੱਡੀ, ਪੱਟਤੇ ਅਕਾਲੀ ਦਲ ਦੇ ਝੰਡੇ, ਪਾੜੇ ਬੋਰਡ! D5 Channel Punjabi

ਇਸ ਤੋਂ ਬਾਅਦ ਵੀ ਦੋ ਦਿਨ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਤਾਪਮਾਨ 37 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਸੀ ਪਰ ਹੁਣ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button