PunjabTop News

ਪੰਜਾਬ ‘ਚ ਜੰਮੂ ਕੱਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਨੂੰ ਲੈ ਮਜ਼ਦੂਰ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ

ਧੂਰੀ : ਧੂਰੀ ਦੇ ਨੇੜੇ ਪਿੰਡ ਭੁਲਰਹੇੜੀ ਦੇ ਇਕ ਪਰਿਵਾਰ ਵੱਲੋਂ ਪ੍ਰਸ਼ਾਸ਼ਨ ਖਿਲਾਫ਼ ਧਰਨਾ ਪ੍ਰਦਰਸ਼ਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇਹ ਮਾਮਲਾ ਇਕ ਮਜ਼ਦੂਰ ਦੇ ਘਰ ਦਾ ਹੈ ਜੋ ਇਕ ਹਾਈਵੇਅ ਦੇ ਵਿਚਕਾਰ ਆ ਗਿਆ ਹੈ। ਦਰਅਸਲ ਉਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਘਰ 50 ਫੀਸਦੀ ਇਸ ਹਾਈਵੇਅ ਦੇ ਵਿਚ ਆ ਗਿਆ ਹੈ।

Jagmeet Brar ਦੇ ਹੱਕ ‘ਚ ਖੜ੍ਹਿਆ ਅਕਾਲੀ ਲੀਡਰ, ਬਾਦਲਾਂ ਦੇ ਖੋਲ੍ਹੇ ਪੁਰਾਣੇ ਭੇਤ! ਫਸਾਏ ਬਾਦਲ| D5 Channel Punjabi

ਜਦਕਿ ਐਗਰੀਕਲਚਰ ਲੈਂਡ ਦੇ ਤਹਿਤ ਉਨ੍ਹਾਂ ਨੂੰ ਮੁਆਵਜਾ ਮਿਲ ਰਿਹਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਘਰ ਰਿਹਾਇਸ਼ੀ ਜ਼ਮੀਨ ਵਿੱਚ ਹੈ, ਜਿਸ ਦਾ ਮੁਆਵਜ਼ਾ ਰਿਹਾਇਸ਼ੀ ਜ਼ਮੀਨ ਦੇ ਹਿਸਾਬ ਨਾਲ ਦਿੱਤਾ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਸਾਰੇ ਸੁਪਣੇ ਟੁੱਟ ਗਏ। ਪਰਿਵਾਰ ਦੀ ਔਰਤਾਂ ਨੇ ਰੋ-ਰੋ ਕੇ ਆਪਣਾ ਦਰਦ ਜ਼ਾਹਰ ਕੀਤਾ । ਉਥੇ ਹੀ ਕਿਸਾਨ ਯੂਨੀਅਨ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button