Breaking NewsD5 specialIndiaNewsSportsTop News

ਪੰਜਾਬ ਚੋਣਾਂ ਤੋਂ ਪਹਿਲਾਂ BJP ‘ਚ ਜਾਣ ਦੀਆਂ ਖ਼ਬਰਾਂ ਨੂੰ ਕ੍ਰਿਕੇਟਰ Harbhajan Singh ਨੇ ਦੱਸਿਆ ਫੇਕ ਨਿਊਜ਼

ਨਵੀਂ ਦਿੱਲੀ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ‘ਚ ਸਿਰਫ਼ ਕੁਝ ਹੀ ਮਹੀਨੇ ਬਾਕੀ ਹਨ। ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਕਰ ਲਈ ਹੈ। ਇਸ ‘ਚ ਅਫਵਾਹਾਂ ਦਾ ਬਾਜ਼ਾਰ ਵੀ ਕਾਫ਼ੀ ਗਰਮ ਹੈ। ਦਰਅਸਲ ਖ਼ਬਰ ਇਹ ਚੱਲ ਰਹੀ ਹੈ ਕਿ ਕ੍ਰਿਕੇਟਰ ਹਰਭਜਨ ਸਿੰਘ ਬੀਜੇਪੀ ‘ਚ ਸ਼ਾਮਿਲ ਹੋ ਸਕਦੇ ਹਨ। ਖ਼ਬਰ ਦੇ ਵਾਇਰਲ ਹੁੰਦਿਆਂ ਹੀ ਹਰਭਜਨ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ।

ਫੇਰ ਭਖਿਆ ਮਾਹੌਲ, ਰੇਲ ਦੀਆਂ ਪੱਟੜੀਆਂ ‘ਤੇ ਬੈਠ ਗਏ ਆਗੂ || D5 Channel Punjabi

ਦੱਸ ਦਈਏ ਕਿ ਮੀਡੀਆ ‘ਚ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਚਲਾਈ ਗਈ ਸੀ ਕਿ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਚੁਣਾਵੀ ਮੈਦਾਨ ‘ਚ ਉੱਤਰ ਸਕਦੇ ਹੋ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਭਜਨ ਨੇ ਫਰਜ਼ੀ ਖ਼ਬਰ ਦੱਸਿਆ ਹੈ। ਹਾਲਾਂਕਿ ਯੁਵਰਾਜ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਵਿਅਕਤ ਨਹੀਂ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button