PunjabTop News

ਪੰਜਾਬ ਕੈਬਨਿਟ ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ, ਹੁਣ ਹਰ ਸਾਲ ਹੋਵੇਗੀ ਪੰਜਾਬ ਪੁਲਿਸ ‘ਚ ਭਰਤੀ

ਚੰਡੀਗੜ੍ਹ : ਅੱਜ ਕੈਬਨਿਟ ਮੀਟਿੰਗ ‘ਚ ਕਈ ਅਹਿੰਮ ਫੈਸਲੇ ਲਏ ਗਏ। ਹੁਣ ਪੰਜਾਬ ਪੁਲਿਸ ‘ਚ ਹਰੇਕ ਸਾਲ ਕਾਂਸਟੇਬਲਾਂ ਦੀਆਂ 1800 ਨਵੀਆਂ ਭਰਤੀਆਂ ‘ਤੇ ਸਬ ਇੰਸਪੈਕਟਰ ਦੀਆਂ 300 ਭਰਤੀਆਂ ਹੋਣਗੀਆਂ। 15 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੰਜਾਬ ਪੁਲਿਸ ਦੀ ਭਰਤੀ ਲਈ ਸਰੀਰਿਕ ਸਿਖਿਆ ਟੈਸਟ ਹੋਇਆ ਕਰੇਗਾ।  ਨੈਸ਼ਨਲ ਕੈਡਟ ਕੋਰ ‘ਚ 203 ਪੋਸਟਾਂ ‘ਤੇ ਭਰਤੀ ਕੀਤੀ ਜਾਵੇਗੀ।

SIT ਦਫ਼ਤਰ ਪਹੁੰਚੇ Sukhbir Badal, SIT ਦਾ ਐਕਸ਼ਨ | D5 Channel Punjabi

ਪੰਜਾਬ ਦੇ ਨੌਜਵਾਨਾਂ ਦੇ ਹੱਕ ‘ਚ 710 ਪੋਸਟਾਂ ਮਾਲ ਪਟਵਾਰੀ ਦੀਆਂ ਇਸ ਸਾਲ ‘ਚ ਭਰੀ ਜਾਵੇਗੀ। ਮਾਨ ਸਰਕਾਰ ਵੱਲੋਂ ਗੈਰ ਸੰਚਾਈ ਨਹੀਰਾਂ ਦੇ ਪਾਣੀ ‘ਚ ਵੀ ਸੋਧ ਕੀਤੀ ਹੈ । ਉਸ ਵਿਚੋਂ ਪੰਜਾਬ ਸਰਕਾਰ ਨੂੰ ਸਲਾਨਾ 186 ਕਰੋੜ ਮਾਲੀਆ ਪ੍ਰਾਪਤ ਹੋਵੇਗਾ। ਜਿਹੜੇ ਠੇਕੇਦਾਰ ਕ੍ਰਸ਼ਰ ਚਲਾੳਦੇ ਹਨ ਉਨ੍ਹਾਂ ਨੂੰ ਵੀ ਪੰਜਾਬ ਸਰਕਾਰ ਨੇ ਰਾਹਤ ਦਿਤੀ ਹੈ। ਉਹ ਹੁਣ 6 ਮਹੀਨੇਂ ਬਾਅਦ ਆਪਣੀਆਂ ਕਿਸ਼ਤਾਂ ਭਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button