PunjabTop News

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ, ਨੋਕਰਿਆਂ ਦੀ ਲਗਾਈ ਝੜੀ

ਚੰਡੀਗੜ੍ਹ : ਅੱਜ ਸ਼ੁਕਰਵਾਰ ਨੂੰ ਚੰਡੀਗੜ੍ਹ ਸਿਵਲ ਸਕੱਤਰੇਤ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਕਈ ਅਹਿਮ ਫੈਸਲਿਆ ‘ਤੇ ਮੋਹਰ ਲੱਗੀ ਹੈ। ਪੰਜਾਬ ਦੇ ਵਿੱਤ ਮੰਤਰੀ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਕਿਹੜੇ ਅਹਿਮ ਫੈਸਲਿਆ ‘ਤੇ ਮੋਹਰ ਲੱਗੀ।

  • ਮਿਲਕਫੈਡ ‘ਚ 500 ਅਸਾਮੀਆਂ ਭਰੀਆਂ ਜਾਣਗੀਆਂ, ਕਰੀਬ 5 ਸਾਲਾਂ ਤੋਂ ਇਹ ਪੋਸਟਾਂ ਖਾਲੀਆਂ ਸਨ
  • ਸਕੱਤਰੇਤ ‘ਚ 150 ਸੇਵਾਦਾਰਾਂ ਦੀ ਭਰਤੀ ਹੋਵੇਗੀ
  • ਵੇਰਕਾਂ ਮਿਲਕ ਪਲਾਂਟ ‘ਚ ਹੋਵੇਗੀ ਭਰਤੀ, ਗੁੱਰਪ C ‘ਤੇ D ਪੋਸਟਾਂ ‘ਤੇ ਭਰਤੀ ਹੋਵੇਗੀ
  • ਸਕੂਲਾਂ ‘ਚ ਸਫਾਈ ‘ਤੇ ਸੁਰਖਿਆਂ ਲਈ 33 ਕਰੋੜ ਜਾਰੀ
  • ਸਕਰੈਪਿੰਗ ਪਾਲਿਸੀ ਅਧੀਨ ਨਵੀਂ ਗੱਡੀਆਂ ਦੀ ਰਜਿਸਟਰੇਸ਼ਨ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button