Breaking NewsD5 specialNewsPunjabTop News

ਪੰਜਾਬ ਕਾਂਗਰਸ ‘ਚ ਕਲੇਸ਼ : ਹਾਈਕਮਾਨ ਨੂੰ ਕੱਲ੍ਹ ਰਿਪੋਰਟ ਸੌਂਪੇਗੀ 3 ਮੈਂਬਰੀ ਕਮੇਟੀ, ਅੱਜ ਹੋਵੇਗੀ ਆਖਰੀ ਬੈਠਕ

ਚੰਡੀਗੜ੍ਹ : ਪੰਜਾਬ ‘ਚ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਿਹਾ ਹੈ। ਕਾਂਗਰਸ ‘ਚ ਮਚੇ ਘਮਾਸਾਨ ਦੇ ਹੱਲ  ਲਈ ਹਾਈਕਮਾਨ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

🔴LIVE| ਕਿਸਾਨਾਂ ਦੇ ਹੱਕ ਚ ਆਇਆ BJP ਆਗੂ! ਮੰਗੀ ਮੁਆਫੀ! ਕਿਸਾਨਾਂ ਦੀ ਵੱਡੀ ਜਿੱਤ! ਹਸਪਤਾਲ ਪਹੁੰਚ ਫਸਿਆ ਰਾਮ ਰਹੀਮ !

ਉਥੇ ਹੀ 3 ਮੈਂਬਰੀ ਕਮੇਟੀ ਕੱਲ੍ਹ ਹਾਈਕਮਾਨ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਤੋਂ ਪਹਿਲਾਂ ਰਿਪੋਰਟ ਫਾਇਨਲ ਕਰਨ ਲਈ ਕਮੇਟੀ ਦੀ ਅੱਜ ਆਖਰੀ ਬੈਠਕ ਹੋਵੇਗੀ। ਕਮੇਟੀ ਦੇ ਪ੍ਰਧਾਨ ਮੱਲਿਕਾਰਜੁਨ ਬੀਤੇ ਦਿਨ ਦੇਰ ਸ਼ਾਮ ਦਿੱਲੀ ਪਹੁੰਚ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button