Breaking NewsD5 specialNewsPunjabTop News

ਪੰਜਾਬ ਅੰਦਰ ਇਸ ਸਾਲ ਸਰਦੀਆਂ ਦੀਆਂ 8 ਛੁੱਟੀਆਂ ਹੋਣਗੀਆਂ

ਚੰਡੀਗੜ੍ਹ: ਪੰਜਾਬ ਰਾਜ ਵਿੱਚ ਸਾਰਸਰਦੀਆਂ ਦੀ 8 ਛੁੱਟੀਆਂ ਦਾ ਐਲਾਨ ਕੀਤਾ ਗਿਆ। ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ, ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੀ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਬੇਅਦਬੀ ਬਾਰੇ ਸਰਕਾਰ ਨੇ ਬਣਾਇਆ ਨਵਾਂ ਕਾਨੂੰਨ ! ਹੁਣ ਨਹੀਂ ਹੋਊ ਕਦੇ ਬੇਅਦਬੀ, ਰੱਖੀ ਖ਼ਤਰਨਾਕ ਸਜ਼ਾ!D5 Channel Punjabi

ਇਹ ਸਰਦੀਆਂ ਦੀਆਂ ਛੁੱਟੀਆਂ 24 ਦਸੰਬਰ 2021 ਤੋਂ 31 ਦਸੰਬਰ 2021 ਤੱਕ ਹੋਣਗੀਆਂ। ਡਾਇਰੈਕਟਰ ਸਿੱਖਿਆ ਵਿਭਾਗ ਨੇ ਇਸ ਸਬੰਧੀ ਦੇਰ ਰਾਤ ਪੱਤਰ ਜਾਰੀ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button