Breaking NewsD5 specialNewsPunjabTop News

ਪੰਜਾਬੀ ਲੋਕ ਗਾਇਕਾ Gurmeet Bawa ਦਾ ਹੋਇਆ ਅੰਤਿਮ ਸਸਕਾਰ

ਅੰਮ੍ਰਿਤਸਰ: ਪੰਜਾਬੀ ਲੋਕ ਗਾਇਕਾ ਦਾ ਅੰਮ੍ਰਿਤਸਰ ਵਿਖੇ ਅੰਤਿਮ ਸਸਕਾਰ ਹੋਇਆ।Gurmeet Bawa ਦਾ ਬੀਤੇ ਦਿਨੀਂ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ ਸੀ।Gurmeet Bawa ਵਿਸ਼ਵ ਪ੍ਰਸਿੱਧ ਲੰਮੀ ਹੇਕ ਦੀ ਮਲਿਕਾ ਸੀ।ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇੜੇ ਸ਼ਮਸ਼ਾਨਘਾਟ ਵਿਖੇ ਗੁਰਮੀਤ ਬਾਵਾ ਦਾ ਅੰਤਿਮ ਸਸਕਾਰ ਕੀਤਾ ਗਿਆ।

Punjab Congress Crisis : ਲਓ ਸਾਰੇ ਮੰਤਰੀਆਂ ਨੇ ਦਿੱਤੇ ਅਸਤੀਫੇ! ਕਾਂਗਰਸ ‘ਚ ਭੂਚਾਲ || D5 Channel Punjabi

Gurmeet Bawa ਦੇ ਚਲੇ ਜਾਣ ਤੋਂ ਬਾਅਦ ਪੂਰੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।ਬਾਵਾ ਦੇ ਦੇਹਾਂਤ ’ਤੇ ਮੁੱਖ ਮੰਤਰੀ Channi ਸਣੇ ਹੋਰਨਾਂ ਲੋਕਾਂ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।ਹਰ ਕਿਸੇ ਵੱਲੋਂ ਕਿਹਾ ਜਾ ਰਿਹਾ ਹੈ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋਂ ਕਿ ਕਦੇ ਪੂਰਾ ਨਹੀਂ ਹੋ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button