Breaking NewsD5 specialEntertainmentNewsTop News
ਪੰਜਾਬੀ ਗਾਇਕ B Parak ਦੀ ਜ਼ਿੰਦਗੀ ‘ਚ ਆਈ ਬੁਰੀ ਖ਼ਬਰ
ਚੰਡੀਗੜ੍ਹ: ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਬੀ ਪਰਾਕ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਓਹਨਾਂ ਨੇ ਆਪਣੀ ਨਵੀਂ ਜਨਮੀ ਬੇਟੀ ਨੂੰ ਗਵਾ ਦਿੱਤਾ। ਬੀ ਪਾਰਕ ਦੀ ਪਤਨੀ ਮੀਰਾ ਨੇ ਬੇਟੀ ਨੂੰ ਜਨਮ ਦਿੱਤਾ ਸੀ ਜਿਸ ਦੇ ਜਨਮ ਦੇ ਕੁਝ ਸਮੇਂ ਤੋਂ ਬਾਅਦ ਹੀ ਦਿਹਾਂਤ ਹੋ ਗਿਆ।
ਇਸ ਘਟਨਾ ਨੇ ਬੀ ਪਰਾਕ ਅਤੇ ਮੀਰਾ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਬੀ ਪਾਰਕ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਵਿਚ ਓਹਨਾਂ ਨੇ ਆਪਣਾ ਦਰਦ ਬਿਆਨ ਕੀਤਾ। ਗਾਇਕ ਨੇ ਕਿਹਾ ਕਿ ਉਹ ਇਸ ਸਮੇਂ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.