IndiaTop News

ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿ ਕਿਹਾ ਰਾਹੁਲ ਗਾਂਧੀ ਬਾਰੇ

Priyanka Gandhi Vadra said about Rahul Gandhi

ਨਵੀਂ ਦਿੱਲੀ : ਰਾਹੁਲ ਗਾਂਧੀ ਦੇ ਪੱਖ ਵਿਚ ਆਇਆ ਪ੍ਰਿਅੰਕਾ ਗਾਂਧੀ ਵਾਡਰਾ ਦਾ ਜਵਾਬ ,ਪ੍ਰਿਅੰਕਾ ਗਾਂਧੀ ਨੇ ਇਕ ਟਵੀਟ ਕੀਤਾ ਹੈ ਕਿ ਜਿਸ ‘ਚ ੳਨ੍ਹਾਂ ਨੇ ਕਿਹਾ ਹੈ ਕਿ ਦਾਮ, ਜੁਰਮਾਨਾ, ਵਿਤਕਰਾ ਲਗਾ ਕੇ ਡਰਾ ਦਿੱਤੀ ਸੱਤਾ ਦੀ ਸਾਰੀ ਮਸ਼ੀਨਰੀ @ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਭਰਾ ਕਦੇ ਡਰਿਆ ਨਹੀਂ, ਨਾ ਕਦੇ ਡਰਨਗੇ। ਸੱਚ ਬੋਲਦੇ ਰਹੇ ਹਾਂ, ਸੱਚ ਬੋਲਦੇ ਰਹਾਂਗੇ। ਦੇਸ਼ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਸੱਚ ਦੀ ਤਾਕਤ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਪਿਆਰ ਉਸ ਦੇ ਨਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button