ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਾਧੂ ਸਿੰਘ ਧਰਮਸੋਤ
ਚੰਡੀਗੜ੍ਹ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਬੀਤੇ ਦਿਨ ਅਲਵਿਦਾ ਦੇ ਗਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਅਤੇ ਮੌਤ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸੀਐਮ ਨੇ ਇਹਨਾਂ ਦਾ ਹਸਪਤਾਲ ਦਾ ਬਿੱਲ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਸਰਦੂਲ ਸਿਕੰਦਰ ਨੂੰ ਪਹਿਲਾਂ ਮਿਲ ਕੇ ਆਏ ਸਨ ਉਸ ਸਮੇਂ ਉਹ ਠੀਕ ਸਨ। ਇਸ ਦੁੱਖ ਦੀ ਕੜੀ ‘ਚ ਅਸੀਂ ਸਾਰੇ ਪਰਿਵਾਰ ਨਾਲ ਖੜ੍ਹੇ ਹਾਂ।
ਅੱਧੀ ਰਾਤ ਨੂੰ ਆਈ ਦਿੱਲੀ ਤੋਂ ਵੱਡੀ ਖੁਸ਼ਖਬਰੀ !ਘਰਾਂ ‘ਚ ਬੈਠੇ ਲੋਕਾਂ ਨੇ ਵੀ ਲਾ ਲਈਆਂ ਰਾਤ ਨੂੰ ਹੀ ਲਾਈਟਾਂ !
ਉਹਨਾਂ ਦੇ ਵੱਡੇ ਮੁੰਡੇ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਸ਼ਾਂਤਮਈ ਸਨ ਅਤੇ ਆਖਰੀ ਸਮੇਂ ‘ਚ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਨਾਲ ਸੀ ਜਦੋਂ ਉਹਨਾਂ ਦਾ ਇਲਾਜ਼ ਹੋ ਰਿਹਾ ਸੀ ਉਹਨਾਂ ਨੇ ਸੀ ਤੱਕ ਵੀ ਨਹੀਂ ਕੀਤੀ ਉਹਨਾਂ ਨੂੰ ਇਕ ਰਾਤ ਵੈਂਟੀਲੇਟਰ ਤੇ ਰੱਖਿਆ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.