InternationalBreaking NewsD5 specialNews

ਪ੍ਰਸਿੱਧ ਗਾਇਕ ਅਮਰੀਕੀ ਸਿੰਗਰ ਨੋਲਨ ਨੀਲ ਦਾ ਦਿਹਾਂਤ

ਅਮਰੀਕਾ: ਅਮਰੀਕੀ ਸਿੰਗਰ ਨੋਲਨ ਨੀਲ ਦੀ ਮੌਤ ਦੀ ਖ਼ਬਰ ਸਾਮਣੇ ਆਈ ਹੈ।ਨੋਲਨ ਨੀਲ, ਜੋ “ਅਮਰੀਕਨ ਗੌਟ ਟੇਲੈਂਟ” ਦੇ 15ਵੇਂ ਸੀਜ਼ਨ ਅਤੇ “ਦਿ ਵਾਇਸ” ਦੇ 10ਵੇਂ ਸੀਜ਼ਨ ਵਿੱਚ ਪ੍ਰਸਿੱਧ ਹੋਇਆ ਸੀ, ਦੀ 41 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਦੀ ਮੌਤ ਆਪਣੇ ਨਿਵਾਸ ਨੈਸ਼ਵਿਲ ਸਿਟੀ ਦੇ ਟੈਨੇਸੀ ਸੂਬੇ ਵਿਚ ਅਪਾਰਟਮੈਂਟ ਵਿੱਚ ਹੋ ਗਈ।

Sidhu Moosewala ਦੇ ਕਾਤਲਾਂ ਦਾ Encounter Live | Amritsar Live | D5 Channel Punjabi

ਨੋਲਨ ਨੀਲ ਇੱਕ ਗਾਇਕ ਸੀ ਜਿਸ ਨੇ ਦਿ ਵਾਇਸ” ਅਤੇ “ਅਮਰੀਕਾਜ਼ ਗੌਟ ਟੇਲੇਂਟ” ਵਿੱਚ ਮੁਕਾਬਲਾ ਕੀਤਾ। ਗਾਇਕ ਦੇ ਚਚੇਰੇ ਭਰਾ ਡਾਇਲਨ ਸੀਲਜ਼ ਨੇ ਨੀਲ ਦੇ ਗੁਜ਼ਰਨ ਦੀ ਪੁਸ਼ਟੀ ਕੀਤੀ। ਉਸ ਨੇ ਸਭ ਤੋਂ ਪਹਿਲਾਂ ਨੀਲ ਨੂੰ ਉਸਦੇ ਨੈਸ਼ਵਿਲ, ਟੈਨੇਸੀ ਸੂਬੇ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਸੀ। ਮੌਤ ਦਾ ਕੋਈ ਅਧਿਕਾਰਤ ਕਾਰਨ ਵੀ ਨਹੀਂ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button