Breaking NewsD5 specialNewsPunjabTop News

ਪ੍ਰਸ਼ਾਂਤ ਕਿਸ਼ੋਰ ਨੇ CM ਕੈਪਟਨ ਨੂੰ ਲਿਖਿਆ ਪੱਤਰ, ‘ਮੁੱਖ ਸਲਾਹਕਾਰ ਦੇ ਅਹੁਦੇ ਤੋਂ ਕਰੋ ਅਜ਼ਾਦ’

ਚੰਡੀਗੜ੍ਹ : ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ‘ਚ ਹਲਚਲ ਤੇਜ਼ ਹੋ ਗਈ ਹੈ। ਇਸ ‘ਚ ਚੁਨਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ।

🔴LIVE| ਬਿੱਟੂ ਨੇ ਖੜ੍ਹਕਾਈ ਬਾਦਲ ਦੀ ਘਰਵਾਲੀ, ਬਾਦਲ ਹੋਇਆ ਗਰਮ! ਗੁੁਰਨਾਮ ਚੜੂਨੀ ਖਿਲਾਫ਼ ਬਸਪਾ ਦਾ ਵੱਡਾ ਐਕਸ਼ਨ!

ਉਨ੍ਹਾਂ ਨੇ ਮੁੱਖਮੰਤਰੀ ਕੈਪਟਨ ਨੂੰ ਪੱਤਰ ਲਿਖ ਕੇ ਕਿਹਾ ਕਿ ਮੈਂ ਸਾਰਵਜਨਿਕ ਜੀਵਨ ‘ਚ ਸਰਗਰਮ ਭੂਮਿਕਾ ਤੋਂ ਅਸਥਾਈ ਛੁੱਟੀ ਲੈਣ ਦਾ ਫ਼ੈਸਲਾ ਲਿਆ ਹੈ, ਜਿਸਦੇ ਚੱਲਦਿਆਂ ਮੈਂ ਪ੍ਰਧਾਨ ਸਲਾਹਕਾਰ ਦੇ ਰੂਪ ‘ਚ ਜਿੰਮੇਵਾਰੀਆਂ ਨੂੰ ਸੰਭਾਲਣ ‘ਚ ਸਮਰੱਥਾਵਾਨ ਨਹੀਂ ਹਾਂ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਕ੍ਰਿਪਾ ਮੈਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰੋ।

ਹੁਣੇ-ਹੁਣੇ ਆਈ ਅਜਿਹੀ ਖ਼ਬਰ, ਪੈਣ ਲੱਗੇ ਭੰਗੜੇ, ਸਿਆਸਤਦਾਨਾਂ ਨੇ ਵੀ ਕਰਤੇ ਖੁਸ਼ੀ ‘ਚ ਟਵੀਟ, ਹੋ ਗਈ ਦੇਸ਼ ਦੀ ਬੱਲੇ-ਬੱਲੇ

ਦੱਸ ਦਈਏ ਕਿ ਕੈਪਟਨ ਨੇ ਪਿਛਲੇ ਸਾਲ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਧਾਨ ਸਲਾਹਕਾਰ ਨਿਯੁਕਤ ਕੀਤਾ ਸੀ। ਇਸਦੀ ਜਾਣਕਾਰੀ ਸੀਐਮ ਨੇ ਟਵੀਟ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੇ ਮੇਰੇ ਪ੍ਰਧਾਨ ਸਲਾਹਕਾਰ ਦੇ ਤੌਰ ‘ਤੇ ਜੁਆਇਨ ਕੀਤਾ ਹੈ। ਅਸੀ ਉਨ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button