Breaking NewsD5 specialIndiaNewsPoliticsTop News

ਪ੍ਰਧਾਨ ਮੰਤਰੀ Modi ਅੱਜ TRAI ਦੇ ਸਿਲਵਰ ਜੁਬਲੀ ਸਮਾਰੋਹ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਟਰਾਈ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਨਗੇ। ਪੀ.ਐੱਮ. ਮੋਦੀ ਆਪਣੇ ਸੰਬੋਧਨ ਦੌਰਾਨ ਇੱਕ ਡਾਕ ਟਿਕਟ ਜਾਰੀ ਕਰਨਗੇ ਅਤੇ ਆਈ.ਆਈ.ਟੀ. ਮਦਰਾਸ ਦੀ ਅਗਵਾਈ ਵਿੱਚ 8 ਸੰਸਥਾਵਾਂ ਦੁਆਰਾ ਇੱਕ ਬਹੁ-ਸੰਸਥਾ ਸਹਿਯੋਗੀ ਪ੍ਰੋਜੈਕਟ ਵਜੋਂ ਵਿਕਸਤ ਇੱਕ 5-ਜੀ ਟੈਸਟ ਬੈੱਡ ਵੀ ਲਾਂਚ ਕਰਨਗੇ। ਪੀ.ਐੱਮ. ਮੋਦੀ ਦਾ ਇਹ ਸੰਬੋਧਨ ਸਵੇਰੇ 11:00 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ੁਰੂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button