Breaking NewsD5 specialIndiaNewsTop News

ਪ੍ਰਦੇਸ਼ ‘ਚ ਕੋਰੋਨਾ ਦੇ 143 ਨਵੇਂ ਮਾਮਲੇ,169 ਹੋਏ ਸਿਹਤਯਾਬ

ਨਵੀਂ ਦਿੱਲੀ : ਕੋਰੋਨਾ ਦੇ ਮੋਰਚੇ ਤੇ ਹਿਮਾਚਲ ਨੂੰ ਰਾਹਤ ਮਿਲੀ ਹੈ। ਪ੍ਰਦੇਸ਼ ‘ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਫਿਲਹਾਲ ਘੱਟ ਗਈ ਹੈ। ਕੋਰੋਨਾ ਦੀ ਲਹਿਰ ਤੇ ਬ੍ਰੇਕ ਲੱਗਣ ਨਾਲ ਲੋਕਾਂ ‘ਚ ਡਰ ਘੱਟ ਹੋ ਰਿਹਾ ਹੈ। ਆਮ ਜੀਵਨ ਪੱਟੜੀ ਤੇ ਪੁੰਹਚਣ ਲੱਗਿਆ ਹੈ। ਸਰਕਾਰ ਵੀ ਅਨਲਾਕ ਦੀ ਤਿਆਰੀਆ ‘ਚ ਹੈ। ਬਾਵਜੂਦ ਇਸਦੇ ਕੋਵਿਡ ਪ੍ਰੋਟੋਕਾਲ ਤਥਾ ਮਾਸਕ ਨਾ ਪਹਿਨਣ ਤੇ ਸਮਾਜਿਕ ਦੂਰੀ ਨੂੰ ਛੱਡਣ ਦੀ ਸਥਿਤੀ ‘ਚ ਕੋਰੋਨਾ ਕਿਸੇ ਨੂੰ ਵੀ ਚਪੇਟ ‘ਚ ਲੈ ਸਕਦਾ ਹੈ।

🔴LIVE:ਕਿਸਾਨਾਂ ਤੇ ਭਾਜਪਾ ਵਰਕਰਾਂ ‘ਚ ਝੜਪ!ਕੰਧ ਟੱਪ ਭੱਜਿਆ ਭਾਜਪਾ ਆਗੂ!ਬਾਦਲ ਤੇ ਸਿੱਧੂ ‘ਚ ਖੜਕੀ!ਜਥੇਬੰਦੀਆਂ ਦਾ ਐਲਾਨ

ਬੁੱਧਵਾਰ ਨੂੰ ਪ੍ਰਦੇਸ਼ ‘ਚ ਕੋਰੋਨਾ ਸੰਕਰਮਣ ਨਾਲ ਕਾਂਗੜਾ ਅਤੇ ਵਿਲਾਸਪੁਰ ਜ਼ਿਲ੍ਹਿਆ ‘ਚ ਇੱਕ ਇੱਕ ਮੌਤ ਹੋਈ। ਇਨ੍ਹਾਂ ਨੂੰ ਮਿਲਾ ਕੇ ਪ੍ਰਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 3463 ਹੋ ਗਿਆ ਹੈ। ਪ੍ਰਦੇਸ਼ ‘ਚ ਅੱਜ ਕੋਰੋਨਾ ਸੰਕਰਮਣ ਦੇ 143 ਨਵੇਂ ਮਾਮਲੇ ਆਏ ਹਨ। ਇਹ ਮੰਗਲਵਾਰ ਦੇ ਮੁਕਾਬਲੇ ਘੱਟ ਹਨ। ਨਾਲ ਹੀ ਬੀਤੇ 24 ਘੰਟਿਆ ‘ਚ 169 ਕੋਰੋਨਾ ਮਰੀਜ਼ ਸਿਹਤਯਾਬ ਹੋਏ ਹਨ। ਪ੍ਰਦੇਸ਼ ‘ਚ ਹੁਣ ਤੱਕ 2 ਲੱਖ 2 ਹਾਜ਼ਾਰ 123 ਲੋਕ ਕੋਰੋਨਾ ਸੰਕਰਮਿਤ ਹੋ ਚੁਕੇ ਹਨ। ਇਨ੍ਹਾਂ ‘ ਚੋ ਇੱਕ ਲੱਖ 96 ਹਜ਼ਾਰ 6 ਸਿਹਤਯਾਬ ਹੋ ਗਏ ਹਨ। 1625 ਕੋਰੋਨਾ ਦੇ ਐਕਟਿਵ ਮਾਮਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button