Breaking NewsD5 specialNewsPoliticsPunjabTop News

ਪੂਰੇ ਪੰਜਾਬ ‘ਚ ਅੱਜ ਬੀ.ਜੇ.ਪੀ. ਵੱਲੋਂ ਦਿੱਤੇ ਜਾਣਗੇ ਧਰਨੇ

ਧਰਨਿਆਂ 'ਚ ਸੂਬਾ ਸਰਕਾਰ ਦਾ ਕੀਤਾ ਜਾਵੇਗਾ ਵਿਰੋਧ

ਬਠਿੰਡਾ: ਭਾਰਤੀ ਜਨਤਾ ਪਾਰਟੀ ਪੰਜਾਬ ਅੱਜ ਸੂਬੇ ਭਰ ਅੰਦਰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਧਰਨੇ ਦੇਵੇਗੀ। ਇਹ ਧਰਨੇ ਮੁੱਖ ਮੰਤਰੀ Bhagwant Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖ਼ਿਲਾਫ਼ ਦਿੱਤੇ ਜਾਣਗੇ।

Hoshiarpur : ਖੁੱਲ੍ਹੇ ਅਸਮਾਨ ’ਚ GYM, ਬਣਦੇ ਨੇ ਲੋਹੇ ਨਾਲੋਂ ਵੀ ਤਕੜੇ ਸਰੀਰ | D5 Channel Punjabi

ਪੰਜਾਬ ਪ੍ਰਦੇਸ਼ ਪਾਰਟੀ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਦਿਆਲ ਸੋਢੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀ.ਜੇ.ਪੀ. ਵੱਲੋਂ ਇਹ ਧਰਨੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ ਦਿੱਤੇ ਜਾਣਗੇ।

Anandpur Sahib News : ਇਸ ਪਿੰਡ ਦੇ ਲੋਕਾਂ ਨੂੰ ਇਕ ਹਫਤੇ ਤੋਂ ਨਹੀਂ ਨਸੀਬ ਹੋਇਆ ਪਾਣੀ | D5 Channel Punjabi

ਪੰਜਾਬ ਅੰਦਰ ਕਾਨੂੰਨ ਵਿਵਸਥਾ ਫੇਲ ਹੋ ਚੁੱਕੀ ਹੈ ਅਤੇ ਲੋਕ ਖ਼ੁਦ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕਾਂ ਕਾਫੀ ਪਰੇਸ਼ਾਨ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button