
ਗੁਰਦਾਸਪੁਰ : ਗੁਰਦਾਸਪੁਰ ਵਿੱਚ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਤਹਿਤ ਅੱਜ ਦੁਪਹਿਰ 1 ਵਜੇ ਕਿਸਾਨਾਂ ਵੱਲੋਂ ਰੇਲ ਚੱਕਾ ਜਾਮ ਕੀਤਾ ਜਾਵੇਗਾ।
ਹੋਗੀ ਸਾਬਕਾ ਕਾਂਗਰਸੀ ਮੰਤਰੀ ਦੀ ਜ਼ਮਾਨਤ! ਕਾਂਗਰਸੀਆਂ ਨੇ ਪਾਏ ਭੰਗੜੇ! ਵੱਡਾ ਫੇਰਬਦਲ! | D5 Channel Punjabi
ਉਥੇ ਹੀ ਇਸ ਪ੍ਰਦਰਸ਼ਨ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਵਿਵਾਦਾ ‘ਚ ਘਿਰ ਗਈ ਹੈ। ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਉਂਦਿਆਂ ਇੱਕ ਕਾਂਸਟੇਬਲ ਨੇ ਔਰਤ ਨੂੰ ਧੱਪੜ ਮਾਰਦੇ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਗਰਮਾ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ। ਜਿਸ ਪੁਲਿਸ ਮੁਲਾਜ਼ਮ ਨੇ ਔਰਤ ਨੂੰ ਥੱਪਵ ਮਾਰਿਆ ਸੀ, ਉਸ ਖਿਲਾਫ਼ ਪੁਲਿਸ ਨੇ ਵਿਭਾਗੀ ਜਾਂਚ ਖੋਲ੍ਹ ਦਿੱਤੀ ਹੈ ‘ਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਇੱਕ ਪੱਤਰ ਨੇ ਅਫ਼ਸਰਾਂ ਨੂੰ ਪਾਤੀ ਬਿਪਤਾ, ਡਟ ਗਏ ਅਫ਼ਸਰ, ਕਰਤਾ ਐਲਾਨ, ਰੋਕ ਦਿੱਤਾ ਸਾਰਾ ਕੰਮ-ਕਾਰ |D5 Channel Punjabi
ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
Governance Badlav wali Sarkar style. Forcefully evict farmers from their land by using police to thrash women & the old. @Akali_Dal_ condemns this barbarity & expresses solidarity with the suffering farmers. @AAPPunjab @BhagwantMann @PunjabPoliceInd pic.twitter.com/AdN0vRQnYz
— Bikram Singh Majithia (@bsmajithia) May 18, 2023
Sheer barbarity of repression let loose on farmers, especially women & elderly, at Sri Hargobindpur has shocked Punjabis & shows anti-farmer AAP govt of @BhagwantMann in its true colours. Shiromani Akali Dal demands action against all those responsible for persecuting farmers. pic.twitter.com/yRgeBJSxwt
— Sukhbir Singh Badal (@officeofssbadal) May 18, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.