NewsBreaking NewsD5 specialPunjab

ਪੁਨੀਤ ਪੀਪੀ ਨੇ ਠੋਕੀ ਵਿਰੋਧੀਆਂ ਦੀ ਮੰਜੀ,ਗੁੱਸੇ ‘ਚ ਕਰਤਾ ਵੱਡਾ ਐਲਾਨ.ਹੁਣ ਜਲਦ ਲੈਣੀ ਆਹ ਵੱਡੀ ਗੱਡੀ!

ਪਟਿਆਲਾ : ਕੁਝ ਲੋਕਾਂ ਵੱਲੋਂ ਸਮਾਜ ਸੇਵੀ ਪੀਪੀ ਗੋਲਡੀ ਅਤੇ ਪੁਨੀਤ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਜਿਸ ‘ਚ ਪੀਪੀ ਗੋਲਡੀ ਤੋਂ ਬਾਅਦ ਹੁਣ ਪੀਪੀ ਪੁਨੀਤ ਨੇ ਵੀ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਵੱਲੋਂ ਅਲੱਗ ਅਲੱਗ NGO ਚਲਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਲੋਕਾਂ ਵੱਲੋਂ ਉਨ੍ਹਾਂ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਕਈ ਐਨਆਈਜ਼ ਦਾ ਕਹਿਣਾ ਹੈ ਕਿ ਉਹ NGO ਦੀ ਆੜ ‘ਚ ਆਪਣਾ ਕਾਰੋਬਾਰ ਚਲਾ ਰਹੇ ਹਨ।

ਹੁਣੇ ਹੁਣੇ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ, ਕੱਲ੍ਹੇ ਕੱਲ੍ਹੇ ਸ਼ਹਿਰ ‘ਚ ਕਰਨਗੇ ਵੱਡਾ ਧਮਾਕਾ-BhagwantMaan

ਕਈ ਦਿਨਾਂ ਤੋਂ ਤਾਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਗੋਲਡੀ ਅਤੇ ਪੁਨੀਤ ਲੋਕਾਂ ਤੋਂ ਪੈਸੇ ਇਕੱਠੇ ਕਰ ਆਪਣੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦ ਰਹੇ ਹਨ। ਕੁਝ ਦਿਨਾਂ ਤੋਂ ਤਾਂ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਪੀ.ਪੀ. ਗੋਲਡੀ ਨੇ ਤਾਂ ਲੋਕਾਂ ਦੇ ਨਾਂ ਤੇ ਪੈਸੇ ਇਕੱਠੇ ਕਰ ਫਾਰਚੂਨਰ ਵੀ ਖਰੀਦ ਲਈ ਹੈ। ਜਿਸ ਤੋਂ ਬਾਅਦ ਪੀ.ਪੀ ਗੋਲਡੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button