Breaking NewsD5 specialNewsSportsTop NewsUncategorized

ਪੀ.ਵੀ. ਸਿੰਧੂ ਬੀ.ਡਬਲਯੂ.ਐੱਫ. ਐਥਲੀਟ ਕਮਿਸ਼ਨ ਦੀ ਚੋਣ ਲੜੇਗੀ

ਨਵੀਂ ਦਿੱਲੀ: ਤਮਗਾ ਜੇਤੂ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬੀ.ਡਬਲਯੂ.ਐੱਫ. ਐਥਲੀਟ ਕਮਿਸ਼ਨ ਦੀ ਚੋਣ ਲੜੇਗੀ।ਦੱਸ ਦੇਈਏ ਇਹ ਚੋਣ 17 ਦਸੰਬਰ 2021 ਨੂੰ ਹੋਣ ਜਾ ਰਹੀ ਹੈ।

http://ਆਹ ਕੰਮ ਤਾਂ ਮੁੱਖ ਮੰਤਰੀ ਚੰਨੀ ਹੀ ਕਰ ਸਕਦੈਪਿਛਲੇ ਮੁੱਖ ਮੰਤਰੀ ਕੀਤੇ ਫੇਲ੍ਹ D5 Channel Punjabi

ਇਸ ਸਮੇਂ ਬਾਲੀ ਵਿੱਚ ਸਿੰਧੂ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਖੇਡ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਸਿੰਧੂ 6 ਅਹੁਦਿਆਂ ਲਈ ਨਾਮਜ਼ਦ 9 ਖਿਡਾਰੀਆਂ ਵਿੱਚੋਂ ਇੱਕ ਹੈ।ਪੀ.ਵੀ. ਸਿੰਧੂ 2 ਵਾਰ ਓਲੰਪਿਕ ਤਮਗਾ ਜੇਤੂ ਰਹਿ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button