Breaking NewsD5 specialIndiaNewsPoliticsTop News

ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਸ੍ਰੀਨਗਰ: ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਗਿਆਨਵਾਪੀ ਮਸਜਿਦ ਵਿਵਾਦ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸਾਨੂੰ ਉਨ੍ਹਾਂ ਸਾਰੀਆਂ ਮਸਜਿਦਾਂ ਦੀ ਸੂਚੀ ਦਿਓ, ਜਿਨ੍ਹਾਂ ਮਸਜਿਦਾਂ ਵੱਲ ਕੇਂਦਰ ਸਰਕਾਰ ਦੀ ਨਜ਼ਰ ਹੈ।

Chandigarh Live : Rana Gurjit ਦੇ ਮੁੰਡੇ ਦਾ ਧਮਾਕਾ! Chandigarh ਤੋਂ ਕਰਤਾ ਵੱਡਾ ਐਲਾਨ | D5 Channel Punjabi

ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਇਹ ਵੀ ਕਿਹਾ ਕਿ ਕੀ ਕੁਤੁਬ ਮੀਨਾਰ ਅਤੇ ਤਾਜ ਮਹਿਲ ਬੰਦ ਕੀਤੇ ਜਾਣਗੇ? ਮੁਫ਼ਤੀ ਨੇ ਕਿਹਾ ਕਿ 50% ਸੈਰ-ਸਪਾਟਾ ਇਹ ਦੇਖਣ ਆਉਂਦਾ ਹੈ ਕਿ ਇਤਿਹਾਸ ਵਿੱਚ ਮੁਗਲਾਂ ਨੇ ਕੀ ਬਣਾਇਆ ਹੈ। ਮਹਿਬੂਬਾ ਮੁਫ਼ਤੀ ਨੇ ਅੱਗੇ ਕਿਹਾ ਕਿ 50 ਫ਼ੀਸਦ ਲੋਕ ਤਾਜ ਮਹਿਲ ਦਾ ਦੀਦਾਰ ਕਰਨ ਆਉਂਦੇ ਹਨ। ਜੋ ਵੀ ਵਿਰਾਸਤ ਹੈ, ਉਸ ਵਿੱਚ ਸਭ ਤੋਂ ਵੱਡਾ ਹੱਥ ਮੁਗਲਾਂ ਦਾ ਹੈ ਬਾਕੀ ਵਾਲਾ ਸੈਰ-ਸਪਾਟਾ ਕਸ਼ਮੀਰ ਦਾ ਲੁਤਫ਼ ਲੈਣ ਆਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button