Breaking NewsD5 specialInternationalNewsTop News

ਪੀ.ਐਮ. ਲਈ ਚੁਣੇ ਜਾਣ ਤੋਂ ਕੁੱਝ ਸਮੇਂ ਬਾਅਦ Magdalena Andersson ਨੇ ਦਿੱਤਾ ਅਸਤੀਫ਼ਾ

ਕੋਪਨਹੇਗਨ: ਸਵੀਡਨ ਦੀ ਨਵੀਂ ਬਣੀ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। Magdalena Andersson ਨੂੰ ਪੀ.ਐਮ. ਦੇ ਅਹੁਦੇ ਲਈ ਚੁਣਿਆ ਗਿਆ ਸੀ।Andersson ਨੂੰ ਪੀ.ਐਮ. ਲਈ ਚੁਣੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਸੰਸਦ ‘ਚ ਬਜਟ ਪ੍ਰਸਤਾਵ ਡਿੱਗ ਗਿਆ ਜਿਸ ਤੋਂ ਬਾਅਦ Magdalena Andersson ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

Kisan Bill 2020 : ਜਥੇਬੰਦੀਆਂ ਦਾ ਮੋਦੀ ਨੂੰ ਵੱਡਾ ਝਟਕਾ, ਨਹੀਂ ਮੰਨਣਗੇ ਫੈਸਲਾ || D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਦਲ ਗ੍ਰੀਨਸ ਨੇ ਵੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਨਾਲ ਹੀ Magdalena Anderssonb ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਲਈ ਪੀ.ਐਮ. ਦੇ ਅਹੁਦੇ ਲਈ ਚੁਣੇ ਜਾਣਾ ਸਨਮਾਨ ਵਾਲੀ ਗੱਲ ਹੈ।ਜਿਸ ਸਰਕਾਰ ਦੀ ਜਾਇਜ਼ਤਾ ‘ਤੇ ਸਵਾਲ ਖੜ੍ਹਾ ਕੀਤਾ ਜਾ ਸਕੇ ਮੈਂ ਅਜਿਹੀ ਸਰਕਾਰ ਦੀ ਪ੍ਰਧਾਨਗੀ ਨਹੀਂ ਕਰਨਾ ਚਾਹੁੰਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button