ਪੀਐਮ ਮੋਦੀ ਅਤੇ Rahul Gandhi ਨੇ Army Day ‘ਤੇ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਦਿਵਸ ਦੇ ਮੌਕੇ ‘ਤੇ ਸੈਨਿਕਾਂ, ਸਤਿਕਾਰਯੋਗ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਆਪਣੀ ਬਹਾਦਰੀ ਅਤੇ ਪੇਸ਼ੇਵਰਤਾ ਲਈ ਜਾਣੀ ਜਾਂਦੀ ਹੈ ਅਤੇ ਸ਼ਬਦ ਰਾਸ਼ਟਰੀ ਸੁਰੱਖਿਆ ਪ੍ਰਤੀ ਭਾਰਤੀ ਫੌਜ ਦੇ ਅਨਮੋਲ ਯੋਗਦਾਨ ਨਾਲ ਇਨਸਾਫ ਨਹੀਂ ਕਰ ਸਕਦੇ।
ਕਾਂਗਰਸ ਦਾ ਸਿਆਸੀ ਦਾਅ, ਮੁੱਖ ਮੰਤਰੀ ਦੇ ਚਿਹਰੇ ‘ਤੇ ਫੈਸਲਾ ?ਹਾਈਕਮਾਨ ਨੇ ਤਿਆਰ ਕੀਤੀ ਲਿਸਟ D5 Channel Punjabi
ਉਥੇ ਹੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ 74ਵੇਂ ਸੈਨਾ ਦਿਵਸ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਹਾਰਦਿਕ ਸ਼ੁਭਕਾਮਨਾਵਾਂ ਹਰ ਪੇਂਡੂ, ਕਿਸਾਨ, ਮੱਧਵਰਗ ਪਰਿਵਾਰਾਂ ਨੂੰ ਜੋ ਦੇਸ਼ ਦੇ ਫੌਜੀ ਪਰਿਵਾਰ ਦਾ ਹਿੱਸਾ ਹਨ – ਹਰ ਜ਼ਵਾਨ ਦੇ ਨਾਲ ਤੁਹਾਡੀ ਸਭ ਦੀ ਕੁਰਬਾਨੀ ਸ਼ਾਮਿਲ ਹੈ। ਭਾਰਤੀ ਫੌਜ – ਰੱਖਿਅਕ ਵੀ, ਮਾਣ ਵੀ।
हार्दिक शुभकामनाएँ हर ग्रामीण, किसान, मध्यवर्ग परिवार को जो देश के सैन्य परिवार का हिस्सा हैं- हर जवान के साथ आप सबका बलिदान शामिल है।
भारतीय सेना- रक्षक भी, गौरव भी।
जय हिंद! pic.twitter.com/Zh9gsnpEoc— Rahul Gandhi (@RahulGandhi) January 15, 2022
Best wishes on the occasion of Army Day, especially to our courageous soldiers, respected veterans and their families. The Indian Army is known for its bravery and professionalism. Words cannot do justice to the invaluable contribution of the Indian Army towards national safety. pic.twitter.com/UwvmbVD1hq
— Narendra Modi (@narendramodi) January 15, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.