Breaking NewsD5 specialNewsPunjabTop News

ਪਿੰਡ ਵਣੀਏਕੇ ਵਿਖੇ ਕਾਂਗਰਸੀ/ਅਕਾਲੀ ਪਾਰਟੀਆਂ ‘ਚ ਭਾਰੀ ਤਕਰਾਰ

ਰਾਜਾਸਾਂਸੀ : ਵਿਧਾਨ ਸਭਾ ਹਲਕਾ ਰਾਜਾਸਾਂਸੀ ਬਲਾਕ ਚੋਗਾਵਾਂ ਦੇ ਪਿੰਡ ਵਣੀਏਕੇ ਵਿਖੇ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਵੋਟਾਂ ਪਾਉਣ ਦੇ ਮਸਲਾ ਲੈ ਕੇ ਹੋਏ ਤਕਰਾਰ ਵਿਚ ਦੋਹਾਂ ਧਿਰਾਂ ‘ਚ ਝੜਪਾਂ ਹੋਈਆਂ ਅਤੇ ਹੱਥੋਪਾਈ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

Punjab Election 2022 : ਪੰਜਾਬ ‘ਚ EVM ਮਸ਼ੀਨਾਂ ਹੋਈਆਂ ਖ਼ਰਾਬ, ਦੁਬਾਰਾ ਹੋਣਗੀਆਂ ਵੋਟਾਂ ? || D5 Channel Punjabi

ਇਸ ਦੌਰਾਨ ਦੋਵਾਂ ਧਿਰਾਂ ਵਲੋਂ ਮਾਰੂ ਹਥਿਆਰ ਨਾਲ ਲੈਸ ਹੋ ਕੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ ਕਿ ਪੁਲਿਸ ਥਾਣਾ ਲੋਪੋਕੇ, ਪੈਰਾ ਮਿਲਟਰੀ ਫੋਰਸ ਮੌਕੇ ਤੇ ਪੁੱਜੀ ਤੇ ਸਥਿਤੀ ਨੂੰ ਕੰਟਰੋਲ ਕੀਤਾ। ਹਥਿਆਰਬੰਦ ਦੋਹਾਂ ਧਿਰਾਂ ਦੇ ਆਦਮੀਆਂ ਨੂੰ ਖਦੇੜ ਦਿੱਤਾ, ਉੱਥੇ ਹੋਰ ਫੋਰਸ ਤਾਇਨਾਤ ਕਰਕੇ ਵੋਟਾਂ ਮੁੜ ਚਾਲੂ ਕਰਵਾਈਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button