Breaking NewsD5 specialNewsPunjabTop News

ਪਿਊਸ਼ ਗੋਇਲ ਨੇ ਕੈਪਟਨ ਅਮਰਿੰਦਰ ਨੂੰ ਲਿਖਿਆ ਪੱਤਰ, ਕਿਹਾ – ਸਿੱਧਾ ਖਾਤੇ ‘ਚ ਜਾਣ ਕਿਸਾਨਾਂ ਦੇ ਪੈਸੇ, ਆੜਤੀਆਂ ਦੇ ਜ਼ਰੀਏ ਨਾ ਹੋਵੇ ਭੁਗਤਾਨ

ਚੰਡੀਗੜ੍ਹ : ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ , ਜਿਸ ਵਿੱਚ ਉਨ੍ਹਾਂ ਨੇ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜੀ ਦੇ ਮਾਰਕੀਟਿੰਗ ਸੀਜ਼ਨ ਤੋਂ ਸਿੱਧੇ ਤੌਰ ‘ਤੇ ਐਮ ਐਸ ਪੀ ਕਿਸਾਨਾਂ ਦੇ ਖਾਤਿਆਂ ‘ਚ ਈ-ਭੁਗਤਾਨ ਸੁਨਿਸਚਿਤ ਕਰਨ ਲਈ ਕੇਂਦਰ ਦੇ ਦਿਸ਼ਾ – ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਹੈ।

ਨਵਰੀਤ ਦੇ ਦਾਦੇ ਦੀ ਕਿਸਾਨਾਂ ਨੂੰ ਵੱਡੀ ਅਪੀਲ,ਦਿੱਲੀ ਪਹੁੰਚਣ ਦੀ ਕੀਤੀ ਅਪੀਲ!ਕੀ ਸਰਕਾਰ ਕਾਨੂੰਨ ਵਾਪਿਸ ਲੈਣ ਨੂੰ ਤਿਆਰ?

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਗੋਇਲ ਨੇ ਕਿਹਾ, “ਕਿਸਾਨਾਂ ਨੂੰ ਸਿੱਧਾ ਆਨਲਾਇਨ ਭੁਗਤਾਨ ਦੇ GOI ਦਿਸ਼ਾ – ਨਿਰਦੇਸ਼ਾਂ ਦੇ ਸਮਾਨ ਉਨ੍ਹਾਂ ਦੀ ਖਰੀਦ ਅਤੇ ਭੁਗਤਾਨ ਪ੍ਰਕਿਰਿਆ ਨੂੰ ਕਾਰਗਰ ਬਣਾਇਆ।”

DO to Capt Amarinder Singh Ji

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button