Breaking NewsD5 specialInternationalNewsTop News

ਪਾਕਿਸਤਾਨ ਨੇ Casino vaccine ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ

ਇਸਲਾਮਾਬਦ : ਪਾਕਿਸਤਾਨ ਦਵਾਈ ਪ੍ਰਬੰਧ ਬਿਊਰੋ ਨੇ Casino ਕੰਪਨੀ ਵੱਲੋਂ ਤਿਆਰ ਕੋਵਿਡ – 19 ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ  ਦੇ ਦਿੱਤੀ ਹੈ। ਪਾਕਿ ਰਾਸ਼ਟਰੀ ਸਿਹਤ ਸੇਵਾ ਨਾਲ ਜੁੜੇ ਪ੍ਰਧਾਨਮੰਤਰੀ ਦੇ ਵਿਸ਼ੇਸ਼ ਸਹਾਇਕ ਫੈਸਲ ਸੂਡਾਨ ਨੇ 13 ਫਰਵਰੀ ਨੂੰ ਇੱਕ ਏਜੰਸੀ ਨਾਲ ਗੱਲਬਾਤ ‘ਚ ਇਸਦੀ ਪੁਸ਼ਟੀ ਕੀਤੀ।

ਲਓ ਜੀ! ਹੁਣ ਲੱਗਿਆ ਪਤਾ ਕਿਉਂ ਅੜੀ ਮੋਦੀ ਸਰਕਾਰ!ਆਹ ਪ੍ਰੋਫੈਸਰ ਨੇ ਕੱਢ ਲਏ ਸਾਰੇ ਤੱਥ! ਹੁਣ ਹੋਊ ਵੱਡਾ ਧਮਾਕਾ!

ਇੱਥੇ ਦੱਸ ਦਈਏ ਕਿ ਇਹ ਚਾਈਨਾ ਮਿਲਟਰੀ ਮੈਡੀਕਲ ਰਿਸਰਚ ਇੰਸਟੀਚਿਊਟ ਅਤੇ Casino ਕੰਪਨੀ ਵੱਲੋਂ ਸੰਯੁਕਤ ਰੂਪ ਨਾਲ ਵਿਕਸਿਤ ਐਡੇਨੋਵਾਇਰਸ ਵੈਕਸੀਨ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ‘ਚ ਵੈਕਸੀਨ ਦੇ ਤੀਸਰੇ ਪੜਾਅ ਦਾ ਕਲੀਨੀਕਲ ਪ੍ਰੀਖਣ ਕੀਤਾ ਗਿਆ। Chinese National Pharmaceutical Group Corporation ਦੀ ਵੈਕਸੀਨ  ਤੋਂ ਬਾਅਦ ਪਾਕਿਸਤਾਨ ‘ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਹਾਸਲ ਕਰਨ ਵਾਲੀ ਇਹ ਦੂਜੀ ਵੈਕਸੀਨ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button