ਪਾਕਿਸਤਾਨ ਦੇ ਬਲੂਚਿਸਤਾਨ ‘ਚ ਬੰਬ ਧਮਾਕੇ ‘ਚ 4 ਲੋਕਾਂ ਦੀ ਮੌਤ, 14 ਜ਼ਖ਼ਮੀ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਸ਼ਾਤ ਸੂਬੇ ਬਲੂਚਿਸਤਾਨ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਦੇ ਦਫਤਰਾਂ ਦੇ ਬਾਹਰ ਸੜਕ ਕਿਨਾਰੇ ਇੱਕ ਸ਼ਕਤੀਸ਼ਾਲੀ ਬੰਬ ਵਿਸਫੋਟ ‘ਚ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜਖ਼ਮੀ ਹੋ ਗਏ। ਚਮਨ ਕਸਬੇ ‘ਚ ਲੇਵੀਸ ਹੈੱਡਕੁਆਰਟਰ ਦੇ ਬਾਹਰ ਹੋਏ ਇਸ ਹਮਲੇ ਦੀ ਤੁਰੰਤ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ।
ਨਿਹੰਗ ਸਿੰਘਾਂ ਦੇ ਐਨਕਾਊਂਟਰ ਤੋ ਬਾਅਦ ਤੱਤੇ ਹੋਏ ਨਿਹੰਗ ! ਜਥੇਦਾਰ ਨੇ ਕਰਤਾ ਵੱਡਾ ਐਲਾਨ ! ਪੁਲਿਸ ਨੂੰ ਪਾਤੀ ਬਿਪਤਾ !
ਚਮਨ ਦੇ ਸਹਾਇਕ ਪੁਲਿਸ ਕਮਿਸ਼ਨਰ ਜਕਉਲਾਹ ਦੁਰਾਨੀ ਨੇ ਕਿਹਾ ਕਿ ਘੱਟੋ ਘੱਟੋ ਚਾਰ ਲੋਕਾਂ ਦੀ ਮੌਤ ਹੋਈ ਤੇ 14 ਹੋਰ ਜ਼ਖ਼ਮੀ ਹੋ ਗਏ। ਵਿਸਸਫੋਟਕ ਮੋਟਰਸਾਇਕਲ ‘ਚ ਲਾਇਆ ਗਿਆ ਸੀ ਤੇ ਇਸਦਾ ਨਿਸ਼ਾਨਾ ਲੇਵੀਸ ਦਫਤਰ ਦੇ ਬਾਹਰ ਮੋਬਾਇਲ ਪੁਲਿਸਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.