Breaking NewsD5 specialInternationalNewsTop News

ਪਾਕਿਸਤਾਨ ‘ਚ 8 ਸਾਲਾਂ ਬੱਚੀ ਨਾਲ ਜ਼ਬਰ ਜਨਾਹ

ਪਾਕਿਸਤਾਨ : ਪਾਕਿਸਤਾਨ ਦੇ ਸਿੰਧ ਵਿੱਚ 8 ਸਾਲਾਂ ਹਿੰਦੂ ਬੱਚੀ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ। 8 ਸਾਲਾਂ ਬੱਚੀ ਦੀ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਕਵਿਤਾ ਭੀਲ ਨੂੰ ਅਗਵਾ ਕਰ ਲਿਆ ਸੀ। ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।

Punjab Politics : Badal ਦੀ ਸਭ ਤੋਂ ਵੱਡੀ Rally, ਰਿਕਾਰਡ ਤੋੜ ਇਕੱਠ || 5Channel Punjabi

ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਬਣੇ ਡੇਰੇ ‘ਤੇ ਲਿਜਾ ਕੇ ਲੜਕੀ ਦਾ ਜਬਰ-ਜਨਾਹ ਕੀਤਾ ਗਿਆ। ਮੁਲਜ਼ਮਾਂ ਨੇ ਜ਼ਬਰ ਜਨਾਹ ਤੋਂ ਬਾਅਦ ਲੜਕੀ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਮ੍ਰਿਤਕ ਸਮਝਿਆ ਅਤੇ ਮੁਲਜ਼ਮ ਪੀੜ੍ਹਤਾ ਨੂੰ ਸੁੱਟ ਕੇ ਫ਼ਰਾਰ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button