Breaking NewsD5 specialNewsPunjabTop News

ਪਹਿਲੇ ਜਥੇ ’ਚ ਪੂਰੀ ਕੈਬਨਿਟ ਜਾਵੇਗੀ ਕਰਤਾਰਪੁਰ ਸਾਹਿਬ- Channi

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ Charanjit Singh Channi ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।ਕੇਂਦਰ ਸਰਕਾਰ ਨੇ ਅੱਜ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। Channi ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪਹਿਲੇ ਜਥੇ ‘ਚ ਪੰਜਾਬ ਦੀ ਪੂਰੀ ਕੈਬਨਿਟ ਸ੍ਰੀ ਕਰਤਾਰਪੁਰ ਸਾਹਿਬ ਜਾਵੇਗੀ।

ਕਿਸਾਨਾਂ ਨਾਲ ਵੱਡਾ ਧੋਖਾ, ਸਾਜ਼ਿਸ਼ ਹੋਈ ਬੇਨਕਾਬ, ਵਾਲ-ਵਾਲ ਬਚੇ ਕਿਸਾਨ D5 Channel Punjabi

Charanjit Singh Channiਨੇ ਇਹ ਵੀ ਕਿਹਾ ਹੈ ਕਿ ਇਹ ਇੱਕ ਮੁਬਾਰਕ ਮੌਕਾ ਹੈ ਅਤੇ ਬੜੇ ਸਮੇਂ ਮਗਰੋਂ ਸਿੱਖ ਕੌਮ ਦੀ ਅਰਦਾਸ ਸੁਣੀ ਗਈ ਹੈ।ਇਸ ਤੋਂ ਇਲਾਵਾ Channi ਨੇ ਇਸ ਮੌਕੇ ਦੱਸਿਆ ਕਿ ਮੈਂ ਪੀ.ਐੱਮ. Narendra Modi ਅਤੇ ਗ੍ਰਹਿ ਮੰਤਰੀ Amit Shah ਨਾਲ ਮੁਲਾਕਾਤ ਕਰਕੇ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ ਅਤੇ ਹੁਣ ਮੈਂ ਮੋਦੀ ਅਤੇ ਸ਼ਾਹ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਵੱਡੀ ਖੁਸ਼ੀ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button