Breaking NewsD5 specialEntertainmentNewsTop News

ਪਨਵੇਲ ਦੀਆਂ ਸੜਕਾਂ ‘ਤੇ Salman Khan ਨੇ ਚਲਾਇਆ Auto Rickshaw, ਵੀਡੀਓ ਵਾਇਰਲ

ਮੁੰਬਈ : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਆਏ ਦਿਨ ਆਪਣੇ ਫੈਨਜ਼ ‘ਚ ਛਾਏ ਰਹਿੰਦੇ ਹਨ। ਸਲਮਾਨ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਆਟੋਰਿਕਸ਼ਾ ਚਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਲਮਾਨ ਖਾਨ ਪਨਵੇਲ ਦੀ ਸੜਕ ‘ਤੇ ਆਟੋ ਰਿਕਸ਼ਾ ਚਲਾਉਂਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਲੋਕਾਂ ਨੇ ਸਲਮਾਨ ਖਾਨ ਨੂੰ ਦੇਖਿਆ ਉਹ ਐਕਸਾਈਟਿਡ ਹੋ ਗਏ ਅਤੇ ਵੀਡੀਓ ਬਣਾਉਣ ਲੱਗੇ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

Sanyukt Samaj Morcha: APP ਦਾ ਕਿਸਾਨਾਂ ਨਾਲ ਗਠਜੋੜ? ਜਥੇਬੰਦੀਆਂ ਨਾਲ ਹੋਈ ਮੀਟਿੰਗ | D5 Channel Punjabi

ਦੱਸ ਦਈਏ ਕਿ ਸਲਮਾਨ ਖਾਨ ਆਪਣਾ ਜਨਮਦਿਨ ਮਨਾਉਣ ਲਈ ਆਪਣੇ ਪਰਿਵਾਰ ਦੇ ਨਾਲ ਪਨਵੇਲ ‘ਚ ਪੁੱਜੇ ਸਨ। ਉਥੇ ਹੀ ਉਨ੍ਹਾਂ ਨੇ ਪਨਵੇਲ ਦੀ ਸੜਕ ‘ਤੇ ਆਟੋ ਰਿਕਸ਼ਾ ਚਲਾਇਆ ਅਤੇ ਇਸ ਮੂਮੈਂਟ ਨੂੰ ਇਨਜੁਆਏ ਕੀਤਾ।

 

View this post on Instagram

 

A post shared by Manav Manglani (@manav.manglani)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button