ਪਤੀ-ਪਤਨੀ ‘ਚ ਤਲਾਕ ਦਾ ਕਾਰਨ ਬਣਿਆ ‘ਮੰਗਲਸੂਤਰ’
ਚੇਨਈ : ਮਦਰਾਸ ਹਾਈਕੋਰਟ ਨੇ ਤਲਾਕ ਦੇ ਮਾਮਲੇ ਦੀ ਸੁਣਵਾਈ ਦੌਰਾਨ ਵੱਖ ਰਹਿ ਰਹੀ ਪਤਨੀ ਵੱਲੋਂ ਮੰਗਲਸੂਤਰ ਨਾ ਪਹਿਨਣ ‘ਤੇ ਸਖ਼ਤ ਟਿੱਪਣੀ ਕਰਦੇ ਹੋਏ ਤਲਾਕ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਪਤੀ ਤੋਂ ਵੱਖ ਰਹਿ ਰਹੀ ਪਤਨੀ ਦਾ ਤਲਾਕ ਤੋਂ ਪਹਿਲਾਂ ਮੰਗਲਸੂਤਰ ਉਤਾਰਨਾ ਪਤੀ ਲਈ ਮਾਨਸਿਕ ਜ਼ੁਲਮ ਦੇ ਬਰਾਬਰ ਹੈ। ਇਸ ਟਿੱਪਣੀ ਨਾਲ ਅਦਾਲਤ ਨੇ ਪਤੀ ਦੀ ਤਲਾਕ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ।
DSGMC : High Court ਦਾ Delhi ਕਮੇਟੀ ਨੂੰ ਵੱਡਾ ਝਟਕਾ, ਪ੍ਰਬੰਧਕਾਂ ਨੂੰ ਪਈ ਬਿਪਤਾ, ਪੈ ਗਿਆ ਗਾਹ!
ਤੁਹਾਨੂੰ ਦੱਸ ਦਈਏ ਕਿ ਚੇਨਈ ਦੇ ਇਰੋਡ ਸਥਿਤ ਇਕ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਦੇ ਤੌਰ ‘ਤੇ ਕੰਮ ਕਰਨ ਵਾਲੇ ਸ਼ਿਵਕੁਮਾਰ ਨੇ ਸਥਾਨਕ ਫੈਮਿਲੀ ਕੋਰਟ ਦੇ ਆਦੇਸ਼ ਨੂੰ ਰੱਦ ਕੀਤੇ ਜਾਣ ਦੇ ਖਿਲਾਫ ਮਦਰਾਸ ਹਾਈਕੋਰਟ ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.