PunjabTop News

ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਕੀਤੀ ਇਕ ਨਵੀਂ ਮਿਸਾਲ ਕਾਇਮ, ਲੋਕ ਵੀ ਦੇਖ ਹੋਏ ਹੈਰਾਨ,ਦੇਖੋ

ਪਟਿਆਲਾ (ਅਤੁਲ ਵਰਮਾ) : ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਪੰਜਾਬ ਵਿੱਚ ਅਕਸਰ ਆਪਣੇ ਨਵੇਂ ਕੰਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਅੱਜ ਵੀ ਸਵੇਰੇ ਉਹ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪੈਦਲ ਆਪਣੇ ਦਫ਼ਤਰ ਪਹੁੰਚੇ। ਡੀਸੀ ਦੇ ਗੰਨਮੈਨ ਅਤੇ ਪੀਐਸਓ ਵੀ ਇਕੱਠੇ ਚੱਲਦੇ ਹੋਏ ਡੀਸੀ ਦਫ਼ਤਰ ਪੁੱਜੇ।

ਅੱਤ ਦੀ ਗਰਮੀ ‘ਚ ਪੈਦਲ ਪਹੁੰਚੀ DC, ਮਗਰ-ਮਗਰ ਭੱਜੇ ਗੰਨਮੈਨ, ਇਲਾਕੇ ’ਚ ਪਾਈ ਧੱਕ! | D5 Channel Punjabi

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੀਤੇ ਦਿਨ ਜਿਲ੍ਹੇ ਦੇ ਅਧਿਕਾਰੀਆਂ ਨੂੰ ਨੋਨ motorised transport day ਤਹਿਤ ਆਪਣੇ ਵਾਹਨਾਂ ਦੀ ਵਰਤੋਂ ਨਾ ਕਰਕੇ ਪਬਲਿਕ ਟਰਾਂਸਪੋਰਟ ਜਾਂ ਫਿਰ ਸਾਇਕਲ ਆਦਿ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਸਨ। ਅੱਜ ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ, ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਦਫ਼ਤਰ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button