election2022Breaking NewsD5 specialNewsPunjabTop News
ਪਟਿਆਲਾ ਦੀਆਂ 8 ਸੀਟਾਂ ‘ਤੇ ‘ਆਪ’ ਅੱਗੇ

ਪਟਿਆਲਾ : ਪੰਜਾਬ ‘ਚ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਕੀਤੀ ਜਾ ਰਹੀ ਹੈ। ਪਟਿਆਲਾ ਜ਼ਿਲ੍ਹੇ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਟਿਆਲਾ ਜ਼ਿਲ੍ਹੇ ‘ਚ 8 ਵਿਧਾਨ ਸਭਾ ਖੇਤਰ ਹਨ-ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਸਮਾਣਾ, ਸ਼ੁਤਰਾਣਾ, ਘਨੌਰ, ਸਨੌਰ, ਰਾਜਪੁਰਾ ਅਤੇ ਨਾਭਾ। ਪਟਿਆਲਾ ਦੀਆਂ 8 ਸੀਟਾਂ ਤੇ ‘ਆਪ’ ਅੱਗੇ ਚੱਲ ਰਹੀ ਹੈ। ਹਰ ਸੀਟ ‘ਤੇ 5000 ਤੋਂ ਵੱਧ ਵੋਟਾਂ ਦੇ ਫਰਕ ਨਾਲ ਆਪ ਅੱਗੇ ਚੱਲ ਰਹ ਹੈ।
Shutrana 18000 +
Smana 6000 +
Patiala dihati 8400 +
Rajpura 5000 +
Patiala urban 10500+
Ghanour 5000+
Nabha 6000+
Sanaur 7000+
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.