Breaking NewsD5 specialEntertainmentNewsTop News

ਨਫ਼ਰਤ ਭਰੀ ਟਿੱਪਣੀ ਨੂੰ ਲੈ ਕੇ Kangana Ranaut ਖ਼ਿਲਾਫ ਸ਼ਿਕਾਇਤ ਦਰਜ

ਮੁੰਬਈ: ਅਦਾਕਾਰਾ Kangana Ranaut ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ Manjinder Singh Sirsa ਦੀ ਅਗਵਾਈ ਵਿੱਚ ਵਫ਼ਦ ਮੁੰਬਈ ਪਹੁੰਚਿਆ।ਵਫ਼ਦ ਨੇ ਅਦਾਕਾਰਾ Kangana Ranaut ਦੀ ਨਫ਼ਰਤ ਭਰੀ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button