Breaking NewsD5 specialIndiaNewsPoliticsPunjab

ਨੌਜਵਾਨ ਨੂੰ ਥੱਪੜ ਮਾਰਨ ਤੋਂ ਬਾਅਦ ਭੱਠਲ ਆਈ ਕੈਮਰੇ ਅੱਗੇ, ਥੱਪੜ ਮਾਰਨ ਦਾ ਦੱਸਿਆ ਕਾਰਨ, ਸਭ ਦੀ ਕਰਤੀ ਬੋਲਤੀ ਬੰਦ ! (ਵੀਡੀਓ)

ਸੰਗਰੂਰ : ਬੀਤੇ ਦਿਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੁਅਰਾ ਚੋਣ ਪ੍ਰਚਾਰ ਕਰਦੇ ਸਮੇਂ ਇੱਕ ਨੌਜਵਾਨ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਕਿ ਉਹ ਸਾਡੇ ਤੋਂ ਸਵਾਲ ਪੁੱਛਣ ਇਸ ਦੇ ਨਾਲ ਹੀ ਸਾਡੀਆਂ ਮੀਟਿੰਗ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ।

Read Also ਕੇਜਰੀਵਾਲ ਦੇ ਮੂੰਹ ‘ਤੇ ਮਾਰਿਆ ਥੱਪੜ !

ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਬੁਖਲਾਹ ਗਈ ਹੈ। ਉਹ ਪਿੰਡ ‘ਚੋ ਬੰਦੇ ਲੱਭ ਕੇ ਅਜਿਹੀਆਂ ਹਰਕਤਾਂ ਕਰਨ ਲਈ ਭੇਜ ਦੀ ਹੈ।
ਜੇਕਰ ਦੇਖਿਆ ਜਾਵੇ ਤਾਂ ਲੋਕ ਹੁਣ ਸਮਝਦਾਰ ਹੋ ਗਏ ਹਨ ਉਹ ਆਪਣੇ ਲੀਡਰਾਂ ਦੇ ਸਾਹਮਣੇ ਹੋ ਕੇ ਆਪਣੇ ਸਵਾਲਾਂ ਦੇ ਜਵਾਬ ਪੁੱਛ ਰਹੇ ਹਨ ਪਰ ਲੀਡਰ ਕਿਤੇ ਨਾ ਕਿਤੇ ਉਨ੍ਹਾਂ ਦੇ ਸਵਾਲਾਂ ਤੋਂ ਭੱਜ ਦੇ ਦਿਖਾਈ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button